ਵਾਈਟ ਸੂਟ 'ਚ ਪਵਿਤ੍ਰਾ ਪੂਨੀਆ ਦਾ ਲਾਜਵਾਬ ਅੰਦਾਜ਼
ਪਵਿੱਤਰਾ ਨੂੰ ਇਸ ਲੁੱਕ 'ਚ ਦੇਖ ਕੇ ਤੁਹਾਡਾ ਦਿਲ ਵੀ ਜ਼ਰੂਰ ਪਿਘਲ ਜਾਵੇਗਾ
ਪਵਿਤ੍ਰਾ ਪੂਨੀਆ ਨੇ ਹਾਲ ਹੀ 'ਚ ਆਪਣੀਆਂ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ
ਇਨ੍ਹਾਂ ਤਸਵੀਰਾਂ 'ਚ ਪਵਿੱਤਰਾ ਆਪਣੇ ਟ੍ਰੇਡੀਸ਼ਨਲ ਲੁੱਕ ਨੂੰ ਫਲੌਂਟ ਕਰਦੀ ਨਜ਼ਰ ਆ ਰਹੀ ਹੈ
ਪਵਿੱਤਰਾ ਪੂਨੀਆ ਵਾਈਟ ਕਲਰ ਦਾ ਦੁਪੱਟਾ ਲਹਿਰਾਉਂਦੀ ਹੋਈ ਬੇਹੱਦ ਖੂਬਸੂਰਤ ਲੱਗ ਰਹੀ ਹੈ
ਚਿੱਟੇ ਰੰਗ ਦੀ ਡਰੈੱਸ 'ਚ ਵਾਲਾਂ 'ਚ ਸਫੈਦ ਫੁੱਲ ਲਾਇਆ ਹੋਇਆ ਹੈ
ਪਵਿੱਤਰਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਦੇਖਣ ਵਾਲੇ ਕੈਪਸ਼ਨ 'ਚ ਉਸ ਦੀ ਖੂਬਸੂਰਤੀ 'ਤੇ ਸ਼ਾਇਰੀ ਕਰ ਰਹੇ ਹਨ