ਦੁਨੀਆ ਦੇ ਕੁਝ ਦੇਸ਼ਾਂ ਵਿੱਚ ਪੈਟਰੋਲ ਸਭ ਤੋਂ ਮਹਿੰਗਾ ਹੈ



ਆਓ ਜਾਣਦੇ ਹਾਂ ਭਾਰਤੀ ਰੁਪਏ ਦੇ ਹਿਸਾਬ ਨਾਲ ਇਨ੍ਹਾਂ ਦੇਸ਼ਾਂ 'ਚ ਪੈਟਰੋਲ ਦੀਆਂ ਕੀਮਤਾਂ ਕੀ ਹਨ



ਹਾਂਗਕਾਂਗ 'ਚ ਪੈਟਰੋਲ ਦੀ ਕੀਮਤ 242.92 ਰੁਪਏ ਪ੍ਰਤੀ ਲੀਟਰ ਹੈ



ਸੀਰੀਆ ਵਿੱਚ 192.46 ਰੁਪਏ



ਆਈਸਲੈਂਡ ਵਿੱਚ ਪੈਟਰੋਲ ਦੀ ਕੀਮਤ 192.30 ਰੁਪਏ ਹੈ



ਮੋਨਾਕੋ 'ਚ ਪੈਟਰੋਲ ਦੀ ਕੀਮਤ 185.90 ਰੁਪਏ ਪ੍ਰਤੀ ਲੀਟਰ ਹੈ



ਨਾਰਵੇ 'ਚ ਪੈਟਰੋਲ ਦੀ ਕੀਮਤ 183.25 ਰੁਪਏ ਹੈ



ਦੁਨੀਆ ਦੇ ਕੁਝ ਦੇਸ਼ ਅਜਿਹੇ ਹਨ ਜਿੱਥੇ ਪੈਟਰੋਲ ਦੀ ਕੀਮਤ ਬਹੁਤ ਘੱਟ ਹੈ



ਵੈਨੇਜ਼ੁਏਲਾ ਵਿੱਚ ਸਭ ਤੋਂ ਸਸਤਾ ਪੈਟਰੋਲ ਮਿਲਦਾ ਹੈ



ਇੱਥੇ ਤੁਹਾਨੂੰ 1 ਲੀਟਰ ਪੈਟਰੋਲ ਲਈ ਸਿਰਫ 1.30 ਰੁਪਏ ਖਰਚ ਕਰਨੇ ਪੈਣਗੇ।