Employees Provident Fund Alert: ਅਜਿਹੀਆਂ ਕਾਲਾਂ 'ਤੇ ਆਪਣੀ ਨਿੱਜੀ ਜਾਣਕਾਰੀ ਜਿਵੇਂ ਆਧਾਰ ਨੰਬਰ, ਪੈਨ ਨੰਬਰ, ਯੂਏਐਨ ਨੰਬਰ ਆਦਿ ਨੂੰ ਸਾਂਝਾ ਨਾ ਕਰੋ। ਨਾਲ ਹੀ ਆਪਣੇ ਵਿੱਤੀ ਵੇਰਵਿਆਂ ਨੂੰ ਸਾਂਝਾ ਨਾ ਕਰੋ।