ਮਾਊਂਟ ਐਵਰੈਸਟ ਉੱਤੇ ਉੱਡਣਾ ਬਹੁਤ ਖ਼ਤਰਨਾਕ ਹੈ ਕਿਉਂਕਿ ਮਾਊਂਟ ਐਵਰੈਸਟ 'ਤੇ ਤੂਫਾਨੀ ਹਵਾਵਾਂ ਚਲਦੀਆਂ ਹਨ ਇਸ ਦੇ ਨਾਲ ਹੀ ਇਸ ਤੋਂ ਉੱਪਰ ਦਾ ਤਾਪਮਾਨ ਜ਼ੀਰੋ ਡਿਗਰੀ ਤੋਂ ਬਹੁਤ ਘੱਟ ਹੈ ਮਾਊਂਟ ਐਵਰੈਸਟ ਦੀ ਉਚਾਈ 29031.69 ਫੁੱਟ ਹੈ ਉੱਚੀ ਉਚਾਈ 'ਤੇ ਹਵਾ ਦਾ ਜ਼ੋਰ ਬਹੁਤ ਮਜ਼ਬੂਤ ਹੁੰਦਾ ਹੈ ਪਹਾੜਾਂ ਉੱਤੇ ਜਹਾਜ਼ ਨੂੰ ਉਡਾਉਣਾ ਬਹੁਤ ਔਖਾ ਹੈ ਐਵਰੈਸਟ ਦਾ ਫਲਾਈ ਰੂਟ ਬੇਹੱਦ ਖਤਰਨਾਕ ਹੈ ਮੌਸਮ ਅਚਾਨਕ ਖਰਾਬ ਹੋ ਜਾਂਦਾ ਹੈ ਜਹਾਜ਼ ਇਕ ਇੰਜਣ 'ਤੇ ਬਹੁਤ ਉੱਚੀ ਨਹੀਂ ਉੱਡ ਸਕਦੇ ਮਾਊਂਟ ਐਵਰੈਸਟ ਦੇ ਉਪਰੋਂ ਕਿਉਂ ਨਹੀਂ ਉੱਡਦੇ ਜਹਾਜ਼