ਪੰਜਾਬੀ ਗਾਇਕ ਅਤੇ ਬਾਲੀਵੁੱਡ ਅਦਾਕਾਰ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਸੁਰਖੀਆਂ ਵਿੱਚ ਹਨ। ਉਨ੍ਹਾਂ ਦਾ ਕੰਸਰਟ ਭਾਰਤ 'ਚ ਹੋਣ ਜਾ ਰਿਹਾ ਹੈ। ਜਿਸ ਨੂੰ ਲੈ ਕੇ ਫੈਨਜ਼ ਉਤਸ਼ਾਹਿਤ ਹੋਏ ਪਏ ਹਨ।



Diljit Dosanjh ਇਕੱਲੇ ਕੰਸਰਟ ਤੋਂ ਹੀ ਕਰੋੜਾਂ ਦੀ ਕਮਾਈ ਕਰ ਲੈਂਦੇ ਹਨ।

Diljit Dosanjh ਇਕੱਲੇ ਕੰਸਰਟ ਤੋਂ ਹੀ ਕਰੋੜਾਂ ਦੀ ਕਮਾਈ ਕਰ ਲੈਂਦੇ ਹਨ।

ਦਿਲਜੀਤ ਦੇ ਇਕ ਕੰਸਰਟ ਦੀ ਫੀਸ ਜਾਣ ਕੇ ਤੁਸੀਂ ਹੈਰਾਨ ਰਹਿ ਜਾਵੋਗੇ



ਦਿਲਜੀਤ ਦੋਸਾਂਝ ਦਾ ਭਾਰਤ ਦੌਰਾ 26 ਅਕਤੂਬਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ।

ਦਿਲਜੀਤ ਦੋਸਾਂਝ ਦਾ ਭਾਰਤ ਦੌਰਾ 26 ਅਕਤੂਬਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ।

ਦਿਲਜੀਤ ਦੇ ਇੱਕ ਕੰਸਰਟ ਦੀ ਫੀਸ ਦੀ ਗੱਲ ਕਰੀਏ ਤਾਂ ਰਿਪੋਰਟ ਮੁਤਾਬਕ ਉਹ 4 ਕਰੋੜ ਰੁਪਏ ਲੈਂਦੇ ਹਨ।

ਦਿਲਜੀਤ ਨੇ ਮੁਕੇਸ਼ ਅੰਬਾਨੀ ਦੇ ਬੇਟੇ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਵਿਆਹ ਵਿੱਚ ਵੀ ਪਰਫਾਰਮ ਕੀਤਾ। ਦਿਲਜੀਤ ਦੋਸਾਂਝ ਨੇ ਇਸ ਹਾਈ ਪ੍ਰੋਫਾਈਲ ਈਵੈਂਟ ਲਈ 30 ਕਰੋੜ ਰੁਪਏ ਚਾਰਜ ਕੀਤੇ ਸਨ।

ਦਿਲਜੀਤ ਦੋਸਾਂਝ ਗਾਇਕੀ ਦੇ ਨਾਲ-ਨਾਲ ਆਪਣੀ ਅਦਾਕਾਰੀ ਲਈ ਵੀ ਕਾਫੀ ਮਸ਼ਹੂਰ ਹਨ।

ਖਬਰਾਂ ਮੁਤਾਬਕ ਦਿਲਜੀਤ ਇਕ ਫਿਲਮ ਲਈ 4 ਕਰੋੜ ਰੁਪਏ ਲੈਂਦੇ ਹਨ।

ਦਿਲਜੀਤ ਦੋਸਾਂਝ ਦਾ 'ਦਿਲ-ਲੁਮੀਨਾਟੀ' ਸ਼ੋਅ ਹਾਲ ਹੀ 'ਚ ਅਮਰੀਕਾ 'ਚ ਆਯੋਜਿਤ ਕੀਤਾ ਗਿਆ ਸੀ।



ਖਬਰਾਂ ਮੁਤਾਬਕ ਦਿਲਜੀਤ ਨੇ ਇਸ ਸ਼ੋਅ ਤੋਂ 234 ਕਰੋੜ ਰੁਪਏ ਕਮਾਏ ਸਨ।