ਆਲੂ ਇਕ ਅਜਿਹੀ ਸਬਜ਼ੀ ਹੈ, ਜੋ ਸਾਰਿਆਂ ਦੀ ਮਨਪਸੰਦ ਹੁੰਦੀ ਹੈ। ਸ਼ਾਇਦ ਹੀ ਕੋਈ ਇਸ ਨੂੰ ਨਾਂਹ ਕਹੇ।



ਆਲੂ ਤੋਂ ਕਈ ਤਰ੍ਹਾਂ ਦੇ ਪਕਵਾਨ ਤਿਆਰ ਕੀਤੇ ਜਾ ਸਕਦੇ ਹਨ, ਪਰ ਫਰਾਈਜ਼, ਚਿਪਸ ਵਰਗੀਆਂ ਚੀਜਾਂ ਕਾਰਨ ਆਲੂ ਕਾਫੀ ਬਦਨਾਮ ਹੋਇਆ ਹੈ।



ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ, ਪਰ ਆਲੂ ਖਾਣ ਨਾਲ ਕਾਰਡੀਓ-ਮੈਟਾਬੋਲਿਕ ਸਿਹਤ ਵਿਚ ਸੁਧਾਰ ਹੁੰਦਾ ਹੈ। ਤਾਂ ਆਓ ਜਾਣਦੇ ਹਾਂ ਇਸ ਦੇ ਹੋਰ ਫਾਇਦੇ:



ਦਿਲ ਦੀ ਸਿਹਤ ਲਈ ਫਾਇਦੇਮੰਦ



ਭਾਰ ਨੂੰ ਬਰਕਰਾਰ ਰੱਖਣ 'ਚ ਮਦਦ ਕਰਦੇ ਹਨ ਆਲੂ



ਆਲੂ ਅੰਤੜੀਆਂ ਦੀ ਸਿਹਤ ਲਈ ਵੀ ਬਿਹਤਰੀਨ



ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੇ ਹਨ ਆਲੂ



ਆਲੂ ਅਥਲੈਟਿਕ ਪ੍ਰਦਰਸ਼ਨ ਵਧਾਉਂਦਾ