ਹਰਿਆਣਾ ਦੀ ਪ੍ਰਾਂਜਲ ਦਹੀਆ ਕਾਫੀ ਮਸ਼ਹੂਰ ਹੋ ਗਈ।

ਪ੍ਰਾਂਜਲ ਦੇ ਡਾਂਸ ਦੇ ਵੀ ਫ਼ੈਨਜ ਦੀਵਾਨੇ ਹੋ ਗਏ।

ਪ੍ਰਾਂਜਲ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ।



ਉਹ ਆਪਣੀਆਂ ਤਸਵੀਰਾਂ ਨਾਲ ਦੀਵਾਨਾ ਬਣਾਉਂਦੀ ਹੈ।

ਪ੍ਰਾਂਜਲ ਦਹੀਆ ਇੱਕ ਚੰਗੀ ਗਾਇਕਾ ਅਤੇ ਡਾਂਸਰ ਹੈ।

ਉਹ ਆਪਣੀ ਸਾਦਗੀ ਨਾਲ ਦਿਲ ਜਿੱਤਦੀ ਹੈ।

ਪ੍ਰਾਂਜਲ ਨੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ।

ਜਿਸ 'ਚ ਉਹ ਪਰਪਲ ਸੂਟ ਪਹਿਨੇ ਨਜ਼ਰ ਆ ਰਹੀ ਹੈ।

ਪ੍ਰਾਂਜਲ ਦੀ ਮੁਸਕਰਾਹਟ ਲੋਕਾਂ ਨੂੰ ਦੀਵਾਨਾ ਬਣਾਉਂਦੀ ਹੈ।

ਫ਼ੈਨਜ ਉਸ ਦੀ ਮੁਸਕਰਾਹਟ ਦੀ ਤਾਰੀਫ ਕਰਦੇ ਨਹੀਂ ਥੱਕਦੇ।