ਲਗਭਗ ਹਰ ਔਰਤ ਮਾਂ ਬਣਨ ਦੀ ਇੱਛਾ ਰੱਖਦੀ ਹੈ। ਗਰਭ ਅਵਸਥਾ ਦੀ ਖਬਰ ਨਾਲ ਸਾਰੇ ਘਰ ਦਾ ਮਾਹੌਲ ਖੁਸ਼ੀਆਂ ਨਾਲ ਭਰ ਜਾਂਦਾ ਹੈ।

ਆਖ਼ਰਕਾਰ, ਘਰ ਵਿੱਚ ਛੋਟੇ ਮਹਿਮਾਨ ਦੇ ਆਉਣ ਦਾ ਸਮਾਂ ਹੁੰਦਾ ਹੈ।

ਗਰਭ ਅਵਸਥਾ ਦੌਰਾਨ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਹੁੰਦੀਆਂ ਹਨ। ਜਿਸਦਾ ਇਲਾਜ ਜ਼ਰੂਰੀ ਹੈ।

ਗਰਭ ਅਵਸਥਾ ਦੀ ਪਹਿਲੀ ਤਿਮਾਹੀ ਦੌਰਾਨ ਮੌਰਨਿੰਗ ਸਿਕਨੈਸ ਹੋਣਾ ਬਹੁਤ ਹੀ ਆਮ ਹੁੰਦਾ ਹੈ।

ਇਹ ਐਸਟ੍ਰੋਜਨ ਹਾਰਮੋਨ, ਗੈਸਟਰਿਕ ਸਮੱਸਿਆਵਾਂ ਜਾਂ ਫਿਰ ਪੋਸ਼ਣ ਸਬੰਧੀ ਕਮੀਆਂ ਕਾਰਨ ਹੋ ਸਕਦਾ ਹੈ।

ਹਾਲਾਂਕਿ ਇਸ ਤੋਂ ਪੈਦਾ ਹੋਣ ਵਾਲੇ ਬੱਚੇ ਲਈ ਕੋਈ ਸਮੱਸਿਆ ਨਹੀਂ ਹੈ। ਪਰ ਇਸ ਦੌਰਾਨ ਖਾਣੇ ਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ।

ਨਿੰਬੂ ਜਾਂ ਅਦਰਕ ਅਤੇ ਇਲਾਇਚੀ ਦੀ ਚਾਹ ਦੀ ਖੁਸ਼ਬੂ ਵੀ ਮਤਲੀ ਨੂੰ ਸ਼ਾਂਤ ਕਰਦੀ ਹੈ।

ਰਿਪੋਰਟ ਅਨੁਸਾਰ, ਇੱਕ ਚੌਥਾਈ ਔਰਤਾਂ ਗਰਭ ਅਵਸਥਾ ਦੌਰਾਨ ਕਬਜ਼ ਤੋਂ ਪੀੜਤ ਹੁੰਦੀਆਂ ਹਨ।

ਤੁਹਾਨੂੰ ਅਜਿਹੇ ਭੋਜਨ ਜ਼ਿਆਦਾ ਖਾਣੇ ਚਾਹੀਦੇ ਹਨ ਜਿਨ੍ਹਾਂ ਵਿੱਚ ਫਾਈਬਰ ਦੀ ਮਾਤਰਾ ਜ਼ਿਆਦਾ ਹੋਵੇ।