Preity Zinta Doppelganger: ਬਾਲੀਵੁੱਡ ਸਿਤਾਰਿਆਂ ਦੇ ਹਮਸ਼ਕਲ ਅਕਸਰ ਦੇਖੇ ਗਏ ਹਨ। ਕੈਟਰੀਨਾ ਕੈਫ ਤੋਂ ਲੈ ਕੇ ਐਸ਼ਵਰਿਆ ਰਾਏ ਬੱਚਨ ਤੱਕ ਕਈ ਅਭਿਨੇਤਰੀਆਂ ਵਰਗੀਆਂ ਦਿਖਣ ਵਾਲੀਆਂ ਕੁੜੀਆਂ ਸੋਸ਼ਲ ਮੀਡੀਆ ਉੱਪਰ ਹਰ ਪਾਸੇ ਛਾਈਆਂ ਰਹਿੰਦੀਆਂ ਹਨ।