ਵਰੁਣ ਧਵਨ ਨਾ ਸਿਰਫ ਬਾਲੀਵੁੱਡ ਦੇ ਉੱਭਰਦੇ ਕਲਾਕਾਰਾਂ ਵਿੱਚੋਂ ਇੱਕ ਹਨ ਬਲਕਿ ਕਈ ਸਫਲ ਫਿਲਮਾਂ ਦੇ ਦਮ 'ਤੇ ਆਪਣਾ ਸਟਾਰਡਮ ਵੀ ਹਾਸਲ ਕਰ ਚੁੱਕੇ ਹਨ।