ਪੰਜਾਬ ਵਿਧਾਨ ਸਭਾ ਚੋਣਾਂ 'ਚ 'ਆਪ' ਦੀ ਹੁੰਝਾ ਫੇਰ ਜਿੱਤ


ਅਰਵਿੰਦ ਕੇਜਰੀਵਾਲ ਨੂੰ ਮਿਲਣ ਦਿੱਲੀ ਪਹੁੰਚੇ ਭਗਵੰਤ ਮਾਨ

ਦਿੱਲੀ 'ਚ ਕੇਜਰੀਵਾਲ ਦੀ ਰਿਹਾਇਸ਼ 'ਤੇ ਮੁਲਾਕਾਤ ਹੋਈ

ਮਾਨ ਨੇ ਕੇਜਰੀਵਾਲ ਦੇ ਪੈਰ ਛੂਹ ਕੇ ਆਸ਼ੀਰਵਾਦ ਲਿਆ।

ਜਿਸ ਤੋਂ ਬਾਅਦ ਕੇਜਰੀਵਾਲ ਨੇ ਮਾਨ ਨੂੰ ਗਲੇ ਲਗਾ ਲਿਆ

ਇਸ ਤੋਂ ਬਾਅਦ ਮਾਨ ਨੇ ਮਨੀਸ਼ ਸਿਸੋਦੀਆ ਦੇ ਵੀ ਪੈਰ ਛੂਹੇ ਅਤੇ ਗਲੇ ਲਗਾਇਆ


ਇਸ ਦੀ ਵੀਡੀਓ ਵੀ ਸਾਹਮਣੇ ਆਇਆ



ਯਕੀਨਨ ਇਹ ਵੀਡੀਓ ਦਿਲ ਛੂਹਣ ਵਾਲਾ ਹੈ

117 ਮੈਂਬਰੀ ਵਿਧਾਨ ਸਭਾ 'ਚ 'ਆਪ' ਨੇ 92 ਸੀਟਾਂ ਜਿੱਤੀਆਂ

ਕਾਂਗਰਸ 18 ਸੀਟਾਂ 'ਤੇ ਸਿਮਟ ਗਈ