Public Holiday: ਸਤੰਬਰ ਮਹੀਨੇ ਦੀ ਸ਼ੁਰੂਆਤ ਦੇ ਨਾਲ ਹੀ ਤਿਉਹਾਰਾਂ ਦਾ ਮੌਸਮ ਵੀ ਸ਼ੁਰੂ ਹੋ ਜਾਂਦਾ ਹੈ। ਇਸ ਸਾਲ, 22 ਸਤੰਬਰ ਨੂੰ ਨਵਰਾਤਰੀ ਦੀ ਸ਼ੁਰੂਆਤ ਹੋਏਗੀ। ਦੀਵਾਲੀ ਅਤੇ ਛੱਠ ਪੂਜਾ ਵੀ ਮਨਾਈ ਜਾਵੇਗੀ।