Punjab Weather Update: ਪੰਜਾਬ ਵਿੱਚ ਅੱਜ ਯਾਨੀ 13 ਮਈ ਨੂੰ 6 ਜ਼ਿਲ੍ਹਿਆਂ ਵਿੱਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਅੱਜ ਤੋਂ 17 ਮਈ ਤੱਕ ਬਿਜਲੀ ਅਤੇ ਗਰਜ ਦੀ ਕੋਈ ਚੇਤਾਵਨੀ ਨਹੀਂ ਹੈ।