Punjab Weather Update: ਪੰਜਾਬ ਅਤੇ ਚੰਡੀਗੜ੍ਹ ਵਿੱਚ ਤਾਪਮਾਨ ਵਧਣ ਲੱਗ ਪਿਆ ਹੈ, ਆਉਣ ਵਾਲੇ ਦਿਨਾਂ ਵਿੱਚ ਭਾਰੀ ਗਰਮੀ ਪਵੇਗੀ। ਪਰ ਇਸ ਸਮੇਂ ਦਿਨ ਵੇਲੇ ਪਹਾੜਾਂ ਤੋਂ ਤੇਜ਼ ਹਵਾਵਾਂ ਚੱਲ ਰਹੀਆਂ ਹਨ, ਜੋ ਅੱਜ ਵੀ ਜਾਰੀ ਰਹਿਣਗੀਆਂ।