ਸੇਬ ਆਪਣੇ ਆਪ ਵਿੱਚ ਇੱਕ ਸਪਰਫੂਡ ਹੈ, ਪਰ ਜਦੋਂ ਇਸ ‘ਤੇ ਕਾਲਾ ਲੂਣ ਛਿੜਕ ਕੇ ਖਾਧਾ ਜਾਂਦਾ ਹੈ, ਤਾਂ ਇਸ ਦੇ ਫਾਇਦੇ ਹੋਰ ਵੀ ਵੱਧ ਜਾਂਦੇ ਹਨ।

ਕਾਲਾ ਲੂਣ ਪਾਚਣ ਨੂੰ ਸੁਧਾਰਦਾ ਹੈ, ਗੈਸ ਤੇ ਐਸਿਡਿਟੀ ਨੂੰ ਕੰਟਰੋਲ ਕਰਦਾ ਹੈ ਅਤੇ ਸੇਬ ਦੇ ਫਾਈਬਰ ਨਾਲ ਮਿਲ ਕੇ ਪਾਚਣ ਪ੍ਰਣਾਲੀ ਨੂੰ ਹੋਰ ਮਜ਼ਬੂਤ ਬਣਾਉਂਦਾ ਹੈ।

ਇਹ ਮਿਲਾਪ ਸਰੀਰ ਦੇ ਇਲੈਕਟ੍ਰੋਲਾਈਟ ਬੈਲੈਂਸ ਨੂੰ ਸਹੀ ਰੱਖਦਾ ਹੈ, ਭੁੱਖ ਨੂੰ ਕਾਬੂ ਕਰਨ ਵਿੱਚ ਮਦਦ ਕਰਦਾ ਹੈ ਅਤੇ ਵਜ਼ਨ ਘਟਾਉਣ ਵਾਲਿਆਂ ਲਈ ਬਹੁਤ ਲਾਭਦਾਇਕ ਹੈ। ਸੇਬ ਅਤੇ ਕਾਲੇ ਲੂਣ ਦੀ ਜੋੜੀ ਕੁਦਰਤੀ ਊਰਜਾ, ਵਿਟਾਮਿਨ ਤੇ ਖਣਿਜ ਦੇ ਨਾਲ ਸਰੀਰ ਨੂੰ ਤਾਜਗੀ ਅਤੇ ਹਲਕਾਪਣ ਦਿੰਦੀ ਹੈ।

ਪਾਚਨ ਕਿਰਿਆ ਤੇਜ਼ ਹੁੰਦੀ ਹੈ – ਗੈਸ, ਐਸੀਡਿਟੀ ਤੇ ਕਬਜ਼ ਦੂਰ

ਭਾਰ ਘਟਾਉਣ ਵਿੱਚ ਸਹਾਇਕ – ਮੈਟਾਬੌਲਿਜ਼ਮ ਬੂਸਟ ਹੁੰਦਾ ਹੈ

ਸਰੀਰ ਨੂੰ ਤੁਰੰਤ ਊਰਜਾ ਮਿਲਦੀ ਹੈ, ਥਕਾਵਟ ਦੂਰ

ਖਣਿਜਾਂ ਦੀ ਕਮੀ ਪੂਰੀ ਹੁੰਦੀ ਹੈ (ਆਇਰਨ, ਮੈਗਨੀਸ਼ੀਅਮ, ਪੋਟਾਸ਼ੀਅਮ)

ਬਲੱਡ ਪ੍ਰੈਸ਼ਰ ਕੰਟਰੋਲ ਵਿੱਚ ਰਹਿੰਦਾ ਹੈ (ਕਾਲਾ ਲੂਣ ਸੋਡੀਅਮ ਘੱਟ ਹੁੰਦਾ ਹੈ)

ਚਮੜੀ ਚਮਕਦਾਰ ਬਣਦੀ ਹੈ, ਪਿੰਪਲਜ਼ ਘਟਦੇ ਨੇ

ਊਰਜਾ ਅਤੇ ਤਾਜਗੀ ਵਧਾਉਂਦੀ ਹੈ। ਇਸ ਤੋਂ ਇਲਾਵਾ ਕਬਜ਼ ਦੀ ਸਮੱਸਿਆ ਘਟਾਉਂਦੀ ਹੈ

ਦਿਲ ਦੀ ਸਿਹਤ ਲਈ ਲਾਭਦਾਇਕ। ਇਸ ਤੋਂ ਇਲਾਵਾ ਇਮਿਊਨਿਟੀ ਮਜ਼ਬੂਤ ਹੁੰਦੀ ਹੈ ਤੇ ਮੌਸਮੀ ਬਿਮਾਰੀਆਂ ਤੋਂ ਬਚਾਅ ਹੁੰਦਾ ਹੈ।