ਆਨਾਰ ਦਾ ਜੂਸ ਪਾਣੀ ਨਾਲ ਸਰੀਰ ਨੂੰ ਇੱਕ ਨਹੀਂ ਸਗੋਂ ਕਈ ਫ਼ਾਇਦੇ ਮਿਲਦੇ ਹਨ।

Published by: ਗੁਰਵਿੰਦਰ ਸਿੰਘ

ਆਨਾਰ ਦੇ ਜੂਸ ਵਿੱਚ ਐਂਟੀ ਆਕਸੀਡੈਂਟਸ ਹੁੰਦੇ ਹਨ ਜੋ ਟੈਂਸ਼ਨ ਨੂੰ ਦੂਰ ਕਰਦੇ ਹਨ।

ਦਿਲ ਦੀ ਸਿਹਤ ਨੂੰ ਦਰੁਸਤ ਰੱਖਣ ਲਈ ਵੀ ਆਨਾਰ ਦਾ ਜੂਸ ਪੀਤਾ ਜਾਂਦਾ ਹੈ।

Published by: ਗੁਰਵਿੰਦਰ ਸਿੰਘ

ਆਨਾਰ ਦਾ ਜੂਸ ਹਾਈ ਕੈਲਸਟ੍ਰੋਲ ਤੇ ਹਾਈ ਬਲੱਡ ਪ੍ਰੈਸ਼ਰ ਨੂੰ ਘੱਟ ਕਰਦਾ ਹੈ।



ਐਂਟੀ ਇਫਲੇਮੇਟਰੀ ਗੁਣਾ ਨਾਲ ਭਰਭੂਰ ਹੋਣ ਕਰਕੇ ਥਾਈਰਾਈਡ ਦੀ ਦਿੱਕਤ ਘਟਦੀ ਹੈ।

Published by: ਗੁਰਵਿੰਦਰ ਸਿੰਘ

ਆਨਰ ਦਾ ਜੂਸ ਵਿਟਾਮਿਨ ਸੀ ਨਾਲ ਭਰਭੂਰ ਹੁੰਦਾ ਹੈ ਤੇ ਸਰੀਰ ਦੀ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਵਧਾਉਂਦੀ ਹੈ।

Published by: ਗੁਰਵਿੰਦਰ ਸਿੰਘ

ਆਨਾਰ ਦਾ ਜੂਸ ਰੋਜ਼ਾਨਾ ਪੀਣ ਨਾਲ ਚਮੜੀ ਨਿਖਰ ਜਾਂਦੀ ਹੈ।