ਪੰਜਾਬ ਵਿੱਚ ਹੋਣ ਵਾਲੀਆਂ ਚੋਣਾਂ ਨੂੰ ਲੈਕੇ ਹਰ ਪਾਰਟੀ ਨੇ ਪੂਰੀ ਤਿਆਰੀ ਖਿੱਚੀ ਹੋਈ ਹੈ

Published by: ਜਸਵੀਰ ਕੌਰ

ਉੱਥੇ ਹੀ ਭਾਜਪਾ ਦੇ ਇਸ ਫੈਸਲੇ ਨਾਲ ਸਿਆਸਤ ਵਿੱਚ ਹਲਚਲ ਮੱਚ ਗਈ ਹੈ

Published by: ਜਸਵੀਰ ਕੌਰ

ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Modi) ਦੇ ਬਹੁਤ ਕਰੀਬੀ ਮੰਨੇ

Published by: ਜਸਵੀਰ ਕੌਰ

ਜਾਣ ਵਾਲੇ ਜਲ ਸ਼ਕਤੀ ਮੰਤਰੀ ਸੀਆਰ ਪਾਟਿਲ ਨੂੰ ਪੰਜਾਬ ਭਾਜਪਾ ਦਾ ਚੋਣ ਇੰਚਾਰਜ ਨਿਯੁਕਤ ਕੀਤਾ ਗਿਆ ਹੈ

Published by: ਜਸਵੀਰ ਕੌਰ

ਉਹ ਗੁਜਰਾਤ ਭਾਜਪਾ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ

Published by: ਜਸਵੀਰ ਕੌਰ

ਉਨ੍ਹਾਂ ਨੂੰ ਜਿੱਥੇ ਪਾਰਟੀ ਅੰਦਰ ਜਥੇਬੰਦਕ ਢਾਂਚੇ ਦਾ ਅਨੁਭਵ ਹੈ

Published by: ਜਸਵੀਰ ਕੌਰ

ਉੱਥੇ ਹੀ ਚਾਰ ਵਾਰ ਸੰਸਦ ਮੈਂਬਰ ਵਜੋਂ ਚੋਣ ਸਿਆਸਤ ਦਾ ਵੀ ਲੰਬਾ ਤਜ਼ਰਬਾ ਹੈ

Published by: ਜਸਵੀਰ ਕੌਰ

ਜਿਵੇਂ-ਜਿਵੇਂ ਚੋਣਾਂ ਨੇੜੇ ਆ ਰਹੀਆਂ ਹਨ

Published by: ਜਸਵੀਰ ਕੌਰ

ਉਵੇਂ ਉਵੇਂ ਭਾਜਪਾ ਨੇ ਪੰਜਾਬ ਵਿੱਚ ਸੱਤਾ ਪਾਉਣ ਦੀ ਤਿਆਰੀ ਕਰ ਲਈ ਹੈ

Published by: ਜਸਵੀਰ ਕੌਰ

ਆਏ ਦਿਨ ਆਗੂਆਂ ਨੂੰ ਨਵੀਆਂ ਜ਼ਿੰਮੇਵਾਰੀਆਂ ਸੌਂਪੀਆਂ ਜਾ ਰਹੀਆਂ ਹਨ

Published by: ਜਸਵੀਰ ਕੌਰ