ਪੰਜਾਬ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ 21 ਤਰੀਕ ਨੂੰ ਛੁੱਟੀ ਦਾ ਐਲਾਨ ਕੀਤਾ ਗਿਆ ਹੈ

Published by: ਜਸਵੀਰ ਕੌਰ

ਦੱਸ ਦਈਏ ਕਿ ਇਹ ਕੋਈ ਸਰਕਾਰੀ ਜਾਂ ਗਜਟਿਡ ਛੁੱਟੀ ਨਹੀਂ ਹੈ

Published by: ਜਸਵੀਰ ਕੌਰ

ਦੱਸ ਦਈਏ ਕਿ Democratic Teachers Front Punjab ਵਲੋਂ ਸਕੂਲਾਂ ਦੇ ਸਾਰੇ ਸਟਾਫ ਨੂੰ 21 ਅਕਤੂਬਰ ਨੂੰ ਸਮੂਹਿਕ ਰੂਪ ਵਿੱਚ ਛੁੱਟੀ 'ਤੇ ਰਹਿਣ ਲਈ ਕਿਹਾ ਗਿਆ ਹੈ

Published by: ਜਸਵੀਰ ਕੌਰ

ਇਸ ਦੇ ਨਾਲ ਹੀ ਮੁਲਾਜ਼ਮ ਮੰਗਾਂ ਨੂੰ ਲੈਕੇ ਪੰਜਾਬ ਸਰਕਾਰ ਵਿਰੁੱਧ ਰੋਸ ਧਰਨਿਆਂ ਦਾ ਹਿੱਸਾ ਬਣਨ ਦੀ ਅਪੀਲ ਕੀਤੀ ਹੈ

Published by: ਜਸਵੀਰ ਕੌਰ

ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ 21 ਅਕਤੂਬਰ ਨੂੰ ਪੜ੍ਹਾਈ ਪ੍ਰਭਾਵਿਤ ਹੋ ਸਕਦੀ ਹੈ

Published by: ਜਸਵੀਰ ਕੌਰ

ਆਪਣੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਲੈ ਕੇ ਅਧਿਆਪਕਾਂ ਨੇ ਸਮੂਹਿਕ ਛੁੱਟੀ ਲੈਣ ਦਾ ਐਲਾਨ ਕੀਤਾ ਹੈ

Published by: ਜਸਵੀਰ ਕੌਰ

ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਆਗੂਆਂ ਵਿਕਰਮ ਦੇਵ ਸਿੰਘ; ਮੌਕੇ ਤੇ ਨਾਲ ਮੌਜੂਦ ਰੁਪਿੰਦਰ ਪਾਲ ਗਿੱਲ (ਜਿਲ੍ਹਾ ਸਕੱਤਰ, DTF ਲੁਧਿਆਣਾ), ਸੁਖਦੇਵ ਕੁਮਾਰ (ਜ਼ਿਲ੍ਹਾ ਵਿੱਤ ਸਕੱਤਰ, DTF ਮੋਗਾਮੁਤਾਬਕ ਇਸ ਦਿਨ ਸਕੂਲਾਂ ਦਾ ਸਮੂਹ ਸਟਾਫ਼ ਸਮੂਹਿਕ ਛੁੱਟੀ ਲਵੇਗਾ

Published by: ਜਸਵੀਰ ਕੌਰ

ਆਗੂਆਂ ਨੇ ਦੱਸਿਆ ਕਿ ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਮੰਗਾਂ ਵੱਲ ਧਿਆਨ ਨਾ ਦੇਣ ਕਾਰਨ ਇਹ ਫ਼ੈਸਲਾ ਲਿਆ ਗਿਆ ਹੈ

Published by: ਜਸਵੀਰ ਕੌਰ

ਉਨ੍ਹਾਂ ਦਾਅਵਾ ਕੀਤਾ ਕਿ ਇਸ ਤੋਂ ਪਹਿਲਾਂ 27 ਅਗਸਤ ਨੂੰ ਵੀ

Published by: ਜਸਵੀਰ ਕੌਰ

ਪੰਜਾਬ ਦੇ ਕਰੀਬ 80 ਫ਼ੀਸਦੀ ਅਧਿਆਪਕਾਂ ਨੇ ਸਮੂਹਿਕ ਛੁੱਟੀ ਲੈ ਕੇ ਆਪਣਾ ਰੋਸ ਜਤਾਇਆ ਸੀ

Published by: ਜਸਵੀਰ ਕੌਰ