ਪੰਜਾਬ 'ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਚੋਣ ਕਮਿਸ਼ਨ ਦਾ ਵੱਡਾ ਫ਼ੈਸਲਾ

Published by: ਸ਼ੰਕਰ ਦਾਸ

ਆਪਣੇ ਗ੍ਰਹਿ ਜ਼ਿਲ੍ਹਿਆਂ 'ਚ ਤਾਇਨਾਤ ਚੋਣਾਂ ਨਾਲ ਜੁੜੇ ਅਧਿਕਾਰੀ ਹਟਾਏ ਜਾਣਗੇ।

Published by: ਸ਼ੰਕਰ ਦਾਸ

ਇੱਕੋ ਜ਼ਿਲ੍ਹੇ 'ਚ 3 ਸਾਲ ਪੂਰੇ ਕਰਨ ਵਾਲੇ ਅਧਿਕਾਰੀਆਂ ਦੇ ਹੋਣਗੇ ਤਬਾਦਲੇ।

Published by: ਸ਼ੰਕਰ ਦਾਸ

ਤਬਾਦਲਿਆਂ ਲਈ 31 ਮਾਰਚ 2027 ਦੀ ਤਰੀਕ ਤੈਅ।

Published by: ਸ਼ੰਕਰ ਦਾਸ

ਸਬ-ਇੰਸਪੈਕਟਰ ਤੋਂ ਲੈ ਕੇ ਸੀਨੀਅਰ ਪੁਲਿਸ ਅਧਿਕਾਰੀਆਂ ਤੱਕ ਹੁਕਮ ਲਾਗੂ।

Published by: ਸ਼ੰਕਰ ਦਾਸ

ਪਿਛਲੀਆਂ ਚੋਣਾਂ ਵਾਲੇ ਇਲਾਕਿਆਂ 'ਚ ਮੁੜ ਤਾਇਨਾਤ ਨਹੀਂ ਹੋਣਗੇ ਸਬੰਧਤ ਅਧਿਕਾਰੀ।

Published by: ਸ਼ੰਕਰ ਦਾਸ

ਸਰਕਾਰੀ ਕੰਮਕਾਜ ਨਾਲ ਜੁੜੇ ਅਪਰਾਧਿਕ ਕੇਸਾਂ ਦਾ ਸਾਹਮਣਾ ਕਰ ਰਹੇ ਅਧਿਕਾਰੀਆਂ ਨੂੰ ਨਹੀਂ ਮਿਲੇਗੀ ਚੋਣ ਡਿਊਟੀ।

Published by: ਸ਼ੰਕਰ ਦਾਸ

ਚੋਣਾਂ 'ਚ ਲਾਪਰਵਾਹੀ ਦੇ ਦੋਸ਼ਾਂ ਵਾਲੇ ਅਧਿਕਾਰੀਆਂ ਨੂੰ ਵੀ ਡਿਊਟੀ ਤੋਂ ਰੱਖਿਆ ਜਾਵੇਗਾ ਦੂਰ।

Published by: ਸ਼ੰਕਰ ਦਾਸ

ਚੋਣ ਤਿਆਰੀਆਂ ਦਾ ਜਾਇਜ਼ਾ ਲੈਣ ਪੰਜਾਬ ਪਹੁੰਚੀ ਚੋਣ ਕਮਿਸ਼ਨ ਦੀ 10 ਮੈਂਬਰੀ ਟੀਮ।

Published by: ਸ਼ੰਕਰ ਦਾਸ

27 ਅਤੇ 28 ਅਕਤੂਬਰ ਨੂੰ ਪੰਜਾਬ 'ਚ ਸੁਰੱਖਿਆ ਪ੍ਰਬੰਧਾਂ ਅਤੇ ਪੋਲਿੰਗ ਬੂਥਾਂ ਦੀ ਹੋਵੇਗੀ ਸਮੀਖਿਆ।

Published by: ਸ਼ੰਕਰ ਦਾਸ