ਭਾਰਤ ਇੱਕ ਸ਼ਾਕਾਹਾਰੀ ਦੇਸ਼ ਹੈ।

Published by: ਗੁਰਵਿੰਦਰ ਸਿੰਘ

ਜੇ ਗੱਲ ਪੰਜਾਬ ਦੀ ਕੀਤੀ ਜਾਵੇ ਤਾਂ ਇਹ ਦੇਸ਼ ਦੀ ਤੀਜਾ ਸ਼ਾਕਾਹਾਰੀ ਸੂਬਾ ਹੈ

Published by: ਗੁਰਵਿੰਦਰ ਸਿੰਘ

ਪੰਜਾਬ ਵਿੱਚ 70 ਫੀਸਦੀ ਔਰਤਾਂ ਤੇ 41 ਫੀਸਦੀ ਮਰਦ ਮਾਸ ਨਹੀਂ ਖਾਂਦੇ ਹਨ

Published by: ਗੁਰਵਿੰਦਰ ਸਿੰਘ

ਪੰਜਾਬੀ ਜ਼ਿਆਦਾਤਰ ਇਹ ਮੱਕੀ ਦੀ ਰੋਟੀ, ਸਰ੍ਹੋਂ ਦਾ ਸਾਗ, ਪਰਾਂਠੇ ਤੇ ਛੋਲੇ ਭਟੂਰੇ ਖਾਂਦੇ ਹਨ।



ਪੰਜਾਬ ਦਾ ਸ਼ਾਕਾਹਾਰੀ ਖਾਣਾ ਪੂਰੇ ਉੱਤਰ ਭਾਰਤ ਵਿੱਚ ਖਾਦਾ ਜਾਂਦਾ ਹੈ।

ਪੰਜਾਬ ਦਾ ਖਾਣ-ਪੀਣ ਹਰਿਆਣਾ ਨਾਲ ਮਿਲਦਾ ਹੈ

Published by: ਗੁਰਵਿੰਦਰ ਸਿੰਘ

ਪਰ ਕੀ ਤੁਸੀਂ ਜਾਣਦੇ ਹੋ ਕਿ ਇਥੇ ਕਿੰਨੇ ਲੋਕ ਮਾਸ ਖਾਂਦੇ ਹਨ।



ਜੇ ਨਹੀਂ ਜਾਣਦੇ ਤਾਂ ਆਓ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦੇਈਏ।

ਪੰਜਾਬ ਵਿੱਚ ਤਕਰੀਬਨ 31 ਫੀਸਦੀ ਲੋਕ ਮਾਸ ਖਾਂਦੇ ਹਨ।