ਪੰਜਾਬ ਸਰਕਾਰ ਨੇ ਤਿੰਨ ਸੀਨੀਅਰ IAS ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ

Published by: ਜਸਵੀਰ ਕੌਰ

ਰਿਸ਼ੀ ਪਾਲ ਸਿੰਘ ਨੂੰ ਪੀਏਯੂ, ਲੁਧਿਆਣਾ ਦੇ ਰਜਿਸਟਰਾਰ ਦੇ ਅਹੁਦੇ ਤੋਂ ਤਬਦੀਲ ਕਰਕੇ ਸਮਾਜਿਕ ਸੁਰੱਖਿਆ

Published by: ਜਸਵੀਰ ਕੌਰ

ਮਹਿਲਾ ਅਤੇ ਬਾਲ ਵਿਕਾਸ ਵਿਭਾਗ ਅਧੀਨ ਪੰਜਾਬ ਰਾਜ ਮਹਿਲਾ ਕਮਿਸ਼ਨ ਦਾ ਮੈਂਬਰ ਸਕੱਤਰ ਨਿਯੁਕਤ ਕੀਤਾ ਗਿਆ ਹੈ

Published by: ਜਸਵੀਰ ਕੌਰ

ਅਭਿਜੀਤ ਕਪਲਿਸ਼ ਹੁਣ ਪੇਡਾ ਦੇ ਮੁੱਖ ਕਾਰਜਕਾਰੀ ਹੋਣ ਦੇ ਨਾਲ-ਨਾਲ ਖੇਡ ਅਤੇ ਯੁਵਾ ਸੇਵਾਵਾਂ ਦੇ ਡਾਇਰੈਕਟਰ ਦਾ ਵਾਧੂ ਚਾਰਜ ਵੀ ਸੰਭਾਲਣਗੇ

Published by: ਜਸਵੀਰ ਕੌਰ

ਸਾਕਸ਼ੀ ਸਾਹਨੀ ਨੂੰ ਇਸ ਵਾਧੂ ਚਾਰਜ ਤੋਂ ਮੁਕਤ ਕਰ ਦਿੱਤਾ ਗਿਆ ਹੈ

Published by: ਜਸਵੀਰ ਕੌਰ

ਸੁਖਜੀਤ ਪਾਲ ਸਿੰਘ ਨੂੰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਵਧੀਕ ਸਕੱਤਰ ਦੇ

Published by: ਜਸਵੀਰ ਕੌਰ

ਅਹੁਦੇ ਤੋਂ ਤਬਦੀਲ ਕਰਕੇ ਰਜਿਸਟਰਾਰ, ਪੀਏਯੂ, ਲੁਧਿਆਣਾ ਬਣਾਇਆ ਗਿਆ ਹੈ

Published by: ਜਸਵੀਰ ਕੌਰ

ਇਹ ਨਿਯੁਕਤੀ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਅਧੀਨ ਕੀਤੀ ਗਈ ਹੈ

Published by: ਜਸਵੀਰ ਕੌਰ

ਇਹ ਤਬਾਦਲੇ IPS ਅਧਿਕਾਰੀਆਂ ਦੇ ਕੀਤੇ ਗਏ ਹਨ

Published by: ਜਸਵੀਰ ਕੌਰ

ਦੇਖੋ ਕਿਸ ਨੂੰ ਕਿੱਥੇ ਜ਼ਿੰਮੇਵਾਰੀ ਮਿਲੀ ਹੈ

Published by: ਜਸਵੀਰ ਕੌਰ