ਪੰਜਾਬ ਦੇ ਪਿੰਡਾਂ ਵਿੱਚ ਚਿੱਪ ਵਾਲੇ ਬਿਜਲੀ ਦੇ ਮੀਟਰ ਲਗਾਏ ਜਾ ਰਹੇ ਹਨ

Published by: ਏਬੀਪੀ ਸਾਂਝਾ

ਪਿੰਡ ਵਾਸੀ ਇਸ ਦਾ ਵਿਰੋਧ ਕਰ ਰਹੇ ਹਨ

Published by: ਏਬੀਪੀ ਸਾਂਝਾ

ਇਸੇ ਲੜੀ ਵਿੱਚ ਅੱਜ ਜ਼ੀਰਾ ਦੇ ਪਿੰਡ ਸਨੇਰ ਵਿੱਚ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਆਗੂਆਂ

Published by: ਏਬੀਪੀ ਸਾਂਝਾ

ਪਿੰਡ ਵਾਸੀਆਂ ਨੇ ਚਿੱਪ ਵਾਲੇ ਬਿਜਲੀ ਮੀਟਰ ਹਟਾ ਕੇ ਬਿਜਲੀ ਦਫ਼ਤਰ ਵਿੱਚ ਜਮ੍ਹਾਂ ਕਰਵਾ ਦਿੱਤੇ

Published by: ਏਬੀਪੀ ਸਾਂਝਾ

ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਆਗੂਆਂ ਨੇ ਦੱਸਿਆ

Published by: ਏਬੀਪੀ ਸਾਂਝਾ

ਜ਼ੀਰਾ ਦੇ ਪਿੰਡ ਸਨੇਰ ਵਿੱਚ ਬਿਜਲੀ ਵਿਭਾਗ ਵੱਲੋਂ ਚਿੱਪ-ਅਧਾਰਿਤ ਮੀਟਰ ਲਗਾਏ ਗਏ ਸਨ

Published by: ਏਬੀਪੀ ਸਾਂਝਾ

ਇਸ ਤੋਂ ਬਾਅਦ, ਪਿੰਡ ਵਾਸੀਆਂ ਅਤੇ ਸੰਗਠਨ ਦੇ ਆਗੂਆਂ ਨੇ

Published by: ਏਬੀਪੀ ਸਾਂਝਾ

ਉਨ੍ਹਾਂ ਨੂੰ ਹਟਾ ਕੇ ਬਿਜਲੀ ਵਿਭਾਗ ਦੇ ਦਫ਼ਤਰ ਵਿੱਚ ਜਮ੍ਹਾਂ ਕਰਵਾ ਦਿੱਤਾ

Published by: ਏਬੀਪੀ ਸਾਂਝਾ

ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ

Published by: ਏਬੀਪੀ ਸਾਂਝਾ

ਕਿਸੇ ਵੀ ਕੀਮਤ 'ਤੇ ਚਿੱਪ-ਅਧਾਰਿਤ ਮੀਟਰ ਨਹੀਂ ਲੱਗਣ ਦਿੱਤੇ ਜਾਣਗੇ

Published by: ਏਬੀਪੀ ਸਾਂਝਾ