ਪੰਜਾਬ ਮਹਾਬੰਦ ਨੂੰ ਲੈ ਕੇ ਵੱਡਾ ਅਪਡੇਟ, ਜਾਣੋ ਕੀ ਰਹੇਗਾ ਬੰਦ ਤੇ ਕੀ ਖੁੱਲ੍ਹਾ

Published by: ਸ਼ੰਕਰ ਦਾਸ

27 ਅਗਸਤ ਨੂੰ ਪੰਜਾਬ ਮਹਾਬੰਦ ਦਾ ਐਲਾਨ

Published by: ਸ਼ੰਕਰ ਦਾਸ

ਸਰਕਾਰੀ ਮੁਲਾਜ਼ਮ ਸਮੂਹਿਕ ਛੁੱਟੀ ’ਤੇ ਰਹਿਣਗੇ

Published by: ਸ਼ੰਕਰ ਦਾਸ

ਸਰਕਾਰੀ ਦਫ਼ਤਰਾਂ ਦਾ ਕੰਮਕਾਜ ਪ੍ਰਭਾਵਿਤ ਰਹੇਗਾ

Published by: ਸ਼ੰਕਰ ਦਾਸ

ਸੜਕਾਂ, ਬਾਜ਼ਾਰ ਅਤੇ ਹਾਈਵੇਅ ਬੰਦ ਨਹੀਂ ਹੋਣਗੇ

Published by: ਸ਼ੰਕਰ ਦਾਸ

ਆਮ ਲੋਕਾਂ ਨੂੰ ਪਰੇਸ਼ਾਨ ਨਾ ਕਰਨ ਦਾ ਫੈਸਲਾ

Published by: ਸ਼ੰਕਰ ਦਾਸ

ਸਰਕਾਰੀ ਸਕੂਲ-ਕਾਲਜਾਂ ’ਤੇ ਵੀ ਅਸਰ ਪੈ ਸਕਦਾ ਹੈ

Published by: ਸ਼ੰਕਰ ਦਾਸ

ਸਰਕਾਰੀ ਹਸਪਤਾਲਾਂ ਤੇ ਡਾਕਟਰਾਂ ਦੀਆਂ ਸੇਵਾਵਾਂ ਪ੍ਰਭਾਵਿਤ ਹੋ ਸਕਦੀਆਂ ਹਨ

Published by: ਸ਼ੰਕਰ ਦਾਸ

ਤਹਿਸੀਲਾਂ, SDM ਦਫ਼ਤਰਾਂ ਅਤੇ ਬਿਜਲੀ ਵਿਭਾਗ ਦਾ ਕੰਮ ਪ੍ਰਭਾਵਿਤ ਹੋਵੇਗਾ

Published by: ਸ਼ੰਕਰ ਦਾਸ

DA ਬਕਾਏ, OPS ਅਤੇ ਤਨਖਾਹ ਸਕੇਲ ਸਮੇਤ ਮੁਲਾਜ਼ਮਾਂ ਦੀਆਂ ਮੁੱਖ ਮੰਗਾਂ

Published by: ਸ਼ੰਕਰ ਦਾਸ