ਪੰਜਾਬ ਦੇ ਸਰਕਾਰੀ ਦਫ਼ਤਰਾਂ ਦਾ ਮੁੜ ਬਦਲਿਆ ਸਮਾਂ , ਪੜ੍ਹੋ ਕਿੰਨੇ ਵਜੇ ਖੁੱਲ੍ਹਣਗੇ ਸਰਕਾਰੀ ਦਫ਼ਤਰ

Published by: ਸ਼ੰਕਰ ਦਾਸ

1 ਜੁਲਾਈ 2026 ਤੋਂ ਪੰਜਾਬ ਦੇ ਸਰਕਾਰੀ ਦਫ਼ਤਰਾਂ ਦਾ ਸਮਾਂ ਮੁੜ ਬਦਲ ਜਾਵੇਗਾ।

Published by: ਸ਼ੰਕਰ ਦਾਸ

ਸਾਰੇ ਸਰਕਾਰੀ ਦਫ਼ਤਰ ਸਵੇਰੇ 9:00 ਵਜੇ ਤੋਂ ਸ਼ਾਮ 5:00 ਵਜੇ ਤੱਕ ਖੁੱਲ੍ਹਣਗੇ।

Published by: ਸ਼ੰਕਰ ਦਾਸ

ਪੰਜਾਬ ਸਰਕਾਰ ਨੇ ਦਫ਼ਤਰੀ ਸਮੇਂ ਵਿੱਚ ਤਬਦੀਲੀ ਸਬੰਧੀ ਨਵੇਂ ਹੁਕਮ ਜਾਰੀ ਕੀਤੇ ਹਨ।

Published by: ਸ਼ੰਕਰ ਦਾਸ

22 ਮਈ ਤੋਂ ਗਰਮੀ ਅਤੇ ਲੂ ਕਾਰਨ ਦਫ਼ਤਰਾਂ ਦਾ ਸਮਾਂ ਅਸਥਾਈ ਤੌਰ 'ਤੇ ਬਦਲਿਆ ਗਿਆ ਸੀ।

Published by: ਸ਼ੰਕਰ ਦਾਸ

ਇਸ ਦੌਰਾਨ ਦਫ਼ਤਰ ਸਵੇਰੇ 7:00 ਵਜੇ ਤੋਂ ਦੁਪਹਿਰ 1:30 ਵਜੇ ਤੱਕ ਚੱਲ ਰਹੇ ਸਨ।

Published by: ਸ਼ੰਕਰ ਦਾਸ

ਮੌਸਮ ਵਿੱਚ ਸੁਧਾਰ ਅਤੇ ਮੌਨਸੂਨ ਦੀ ਆਮਦ ਨੂੰ ਦੇਖਦੇ ਹੋਏ ਪੁਰਾਣਾ ਸਮਾਂ ਮੁੜ ਲਾਗੂ ਕੀਤਾ ਗਿਆ ਹੈ।

Published by: ਸ਼ੰਕਰ ਦਾਸ

ਨਵੇਂ ਸਮੇਂ ਨਾਲ ਸਰਕਾਰੀ ਦਫ਼ਤਰਾਂ ਦਾ ਕੰਮਕਾਜ ਪਹਿਲਾਂ ਵਾਂਗ ਆਮ ਰੁਟੀਨ ਅਨੁਸਾਰ ਚੱਲੇਗਾ।

Published by: ਸ਼ੰਕਰ ਦਾਸ

ਆਮ ਲੋਕਾਂ ਨੂੰ ਹੁਣ ਸਰਕਾਰੀ ਦਫ਼ਤਰਾਂ ਵਿੱਚ ਕੰਮ ਲਈ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਦੇ ਵਿਚਕਾਰ ਜਾਣਾ ਹੋਵੇਗਾ।

Published by: ਸ਼ੰਕਰ ਦਾਸ

ਸਰਕਾਰੀ ਸਕੂਲਾਂ ਦੇ ਸਮੇਂ ਵਿੱਚ ਤਬਦੀਲੀ ਬਾਰੇ ਅਜੇ ਤੱਕ ਕੋਈ ਨਵਾਂ ਅਧਿਕਾਰਤ ਹੁਕਮ ਨਹੀਂ ਆਇਆ।

Published by: ਸ਼ੰਕਰ ਦਾਸ