ਪੰਜਾਬ ਸਰਕਾਰ ਦੀ ਮਾਵਾਂ-ਧੀਆਂ ਸਤਿਕਾਰ ਯੋਜਨਾ 'ਚ ਵੱਡੀ ਗੜਬੜੀ ਸਾਹਮਣੇ ਆਈ ਹੈ।

Published by: ਸ਼ੰਕਰ ਦਾਸ

1,597 ਨਿਯਮਤ ਮਹਿਲਾ ਸਰਕਾਰੀ ਮੁਲਾਜ਼ਮਾਂ ਨੇ ਯੋਜਨਾ ਦਾ ਲਾਭ ਲਿਆ।

Published by: ਸ਼ੰਕਰ ਦਾਸ

ਇਹ ਮਹਿਲਾਵਾਂ ਯੋਜਨਾ ਦੇ ਨਿਯਮਾਂ ਮੁਤਾਬਕ ਲਾਭ ਲੈਣ ਦੀਆਂ ਯੋਗ ਨਹੀਂ ਸਨ।

Published by: ਸ਼ੰਕਰ ਦਾਸ

HRMS ਸਿਸਟਮ ਰਾਹੀਂ ਇਨ੍ਹਾਂ ਮਹਿਲਾ ਮੁਲਾਜ਼ਮਾਂ ਦੀ ਪਛਾਣ ਹੋਈ।

Published by: ਸ਼ੰਕਰ ਦਾਸ

ਇਹ ਮੁਲਾਜ਼ਮ ਵੱਖ-ਵੱਖ ਸਰਕਾਰੀ ਵਿਭਾਗਾਂ, ਬੋਰਡਾਂ ਅਤੇ ਨਿਗਮਾਂ ਵਿੱਚ ਤਾਇਨਾਤ ਹਨ।

Published by: ਸ਼ੰਕਰ ਦਾਸ

30 ਅਕਤੂਬਰ ਨੂੰ ਸਾਰੇ ਵਿਭਾਗਾਂ ਨੂੰ ਜਾਂਚ ਦੇ ਹੁਕਮ ਜਾਰੀ ਕੀਤੇ ਗਏ।

Published by: ਸ਼ੰਕਰ ਦਾਸ

ਹੁਣ ਸਬੰਧਤ ਮਹਿਲਾਵਾਂ ਨੂੰ ਨੋਟਿਸ ਭੇਜ ਕੇ ਲਿਖਤੀ ਜਵਾਬ ਮੰਗਿਆ ਜਾਵੇਗਾ।

Published by: ਸ਼ੰਕਰ ਦਾਸ

ਜਾਂਚ ਵਿੱਚ ਅਯੋਗ ਪਾਏ ਜਾਣ 'ਤੇ ਪੂਰੀ ਰਕਮ ਦੀ ਵਸੂਲੀ ਹੋਵੇਗੀ।

Published by: ਸ਼ੰਕਰ ਦਾਸ

ਗਲਤ ਜਾਣਕਾਰੀ ਦੇ ਕੇ ਲਾਭ ਲੈਣ ਵਾਲਿਆਂ ਖ਼ਿਲਾਫ਼ ਵਿਭਾਗੀ ਕਾਰਵਾਈ ਵੀ ਹੋ ਸਕਦੀ ਹੈ।

Published by: ਸ਼ੰਕਰ ਦਾਸ

ਯੋਜਨਾ ਤਹਿਤ ਆਮ ਵਰਗ ਨੂੰ 1,000 ਅਤੇ SC ਮਹਿਲਾਵਾਂ ਨੂੰ 1,500 ਰੁਪਏ ਮਹੀਨਾ ਪੈਸੇ ਦਿੱਤੇ ਜਾਂਦੇ ਹਨ।

Published by: ਸ਼ੰਕਰ ਦਾਸ