ਪੰਜਾਬ ਅਤੇ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲ ਗਿਆ ਹੈ। ਇਹ ਫੈਸਲਾ ਅਚਾਨਕ ਵਧੀ ਗਰਮੀ ਕਾਰਨ ਲਿਆ ਗਿਆ ਹੈ।

ਪਹਿਲੀ ਅਪ੍ਰੈਲ ਤੋਂ ਪੰਜਾਬ ਵਿਚ ਸਕੂਲ ਸਵੇਰੇ ਅੱਠ ਵਜੇ ਤੋਂ ਲੱਗਣਗੇ, ਜਦੋਂ ਕਿ ਛੁੱਟੀ ਬਾਅਦ ਦੁਪਹਿਰੇ 2 ਵਜੇ ਹੋਵੇਗੀ।

ਇਹ ਆਦੇਸ਼ ਪੰਜਾਬ ਦੇ ਸਿੱਖਿਆ ਵਿਭਾਗ ਵੱਲੋਂ ਜਾਰੀ ਕੀਤੇ ਗਏ ਹਨ।

ਇਹ ਆਦੇਸ਼ ਪੰਜਾਬ ਦੇ ਸਿੱਖਿਆ ਵਿਭਾਗ ਵੱਲੋਂ ਜਾਰੀ ਕੀਤੇ ਗਏ ਹਨ।

ਗਰਮੀ ਦਾ ਮੌਸਮ ਆਉਣ ਨਾਲ ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ਦਾ ਸਮਾਂ ਬਦਲ ਦਿੱਤਾ ਗਿਆ ਹੈ।



ਹੁਣ ਪਹਿਲੀ ਅਪ੍ਰੈਲ ਤੋਂ UT 'ਚ ਸਿੰਗਲ ਸ਼ਿਫਟ ਵਿਚ ਚੱਲਦੇ ਸਕੂਲ ਸਵੇਰੇ ਅੱਠ ਵਜੇ ਤੋਂ ਲੱਗਣਗੇ ਤੇ ਦੋ ਵਜੇ ਛੁੱਟੀ ਹੋਵੇਗੀ

ਜਦਕਿ ਅਧਿਆਪਕਾਂ ਲਈ ਇਹ ਸਮਾਂ ਸਵੇਰੇ 7.50 ਵਜੇ ਹੋਵੇਗਾ ਜਦੋਂ ਕਿ ਛੁੱਟੀ ਬਾਅਦ ਦੁਪਹਿਰੇ 2.10 ਵਜੇ ਹੋਵੇਗੀ।



ਡਬਲ ਸ਼ਿਫਟ ਵਾਲੇ ਸਕੂਲਾਂ ਵਿਚ ਸਵੇਰ ਵਾਲੀ ਸ਼ਿਫਟ 'ਚ ਵਿਦਿਆਰਥੀਆਂ ਲਈ ਸਮਾਂ ਛੇਵੀਂ ਜਮਾਤ ਤੋਂ ਉਤੇ ਲਈ ਸਵੇਰ 7.15 ਤੋਂ 12.45 ਤੇ ਸ਼ਾਮ ਲਈ



ਇਕ ਵਜੇ ਤੋਂ ਸਾਢੇ ਪੰਜ ਵਜੇ ਹੋਵੇਗਾ

ਇਕ ਵਜੇ ਤੋਂ ਸਾਢੇ ਪੰਜ ਵਜੇ ਹੋਵੇਗਾ

ਜਦਕਿ ਅਧਿਆਪਕ ਸਵੇਰ ਵਾਲੀ ਸ਼ਿਫਟ ਲਈ ਸਵਾ ਸੱਤ ਤੋਂ 1.35 ਤੇ ਸ਼ਾਮ ਵਾਲੀ ਸ਼ਿਫਟ ਲਈ 1.10 ਤੋਂ 5.30 ਵਜੇ ਤੱਕ ਆਉਣਗੇ।