ਭਾਰਤੀ ਰੇਲ ਨੂੰ ਦੇਸ਼ ਦੀ ਰੀੜ੍ਹ ਦੀ ਹੱਡੀ ਕਿਹਾ ਜਾਂਦਾ ਹੈ। ਇਸ ਦੇ ਨਾਲ ਲੋਕ ਇੱਕ ਥਾਂ ਤੋਂ ਦੂਜੀ ਥਾਂ ਆਰਮ ਦੇ ਨਾਲ ਪਹੁੰਚ ਜਾਂਦੇ ਹਨ।
ABP Sanjha

ਭਾਰਤੀ ਰੇਲ ਨੂੰ ਦੇਸ਼ ਦੀ ਰੀੜ੍ਹ ਦੀ ਹੱਡੀ ਕਿਹਾ ਜਾਂਦਾ ਹੈ। ਇਸ ਦੇ ਨਾਲ ਲੋਕ ਇੱਕ ਥਾਂ ਤੋਂ ਦੂਜੀ ਥਾਂ ਆਰਮ ਦੇ ਨਾਲ ਪਹੁੰਚ ਜਾਂਦੇ ਹਨ।

ਰੇਲ ਦਾ ਸਫਰ ਕਰਨ ਵਾਲਿਆਂ ਲਈ ਇੱਕ ਅਹਿਮ ਖ਼ਬਰ ਨਿਕਲ ਕੇ ਸਾਹਮਣੇ ਆਈ ਹੈ।
ABP Sanjha

ਰੇਲ ਦਾ ਸਫਰ ਕਰਨ ਵਾਲਿਆਂ ਲਈ ਇੱਕ ਅਹਿਮ ਖ਼ਬਰ ਨਿਕਲ ਕੇ ਸਾਹਮਣੇ ਆਈ ਹੈ।

ਜੀ ਹਾਂ ਪੰਜਾਬ ਦੇ ਲੋਕਾਂ ਲਈ ਅਹਿਮ ਮੰਨੀ ਜਾਂਦੀ ਸ਼ਾਨ-ਏ-ਪੰਜਾਬ ਐਕਸਪ੍ਰੈਸ 22 ਜੂਨ ਤੱਕ 9 ਦਿਨਾਂ ਲਈ ਮਹਾਨਗਰ ਜਲੰਧਰ ਨਹੀਂ ਆਵੇਗੀ।
ABP Sanjha

ਜੀ ਹਾਂ ਪੰਜਾਬ ਦੇ ਲੋਕਾਂ ਲਈ ਅਹਿਮ ਮੰਨੀ ਜਾਂਦੀ ਸ਼ਾਨ-ਏ-ਪੰਜਾਬ ਐਕਸਪ੍ਰੈਸ 22 ਜੂਨ ਤੱਕ 9 ਦਿਨਾਂ ਲਈ ਮਹਾਨਗਰ ਜਲੰਧਰ ਨਹੀਂ ਆਵੇਗੀ।

ਇਹ ਰੇਲ ਗੱਡੀ ਲੁਧਿਆਣਾ ਤੋਂ ਥੋੜ੍ਹੇ ਸਮੇਂ ਲਈ ਚੱਲੇਗੀ।
ABP Sanjha

ਇਹ ਰੇਲ ਗੱਡੀ ਲੁਧਿਆਣਾ ਤੋਂ ਥੋੜ੍ਹੇ ਸਮੇਂ ਲਈ ਚੱਲੇਗੀ।

ABP Sanjha

ਇਸ ਕਾਰਨ ਰੇਲਗੱਡੀ ਨੰਬਰ 12497-12498 (ਸ਼ਾਨ-ਏ-ਪੰਜਾਬ) ਰਾਹੀਂ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਹੋਰ ਵਿਕਲਪ ਅਪਣਾਉਣੇ ਪੈਣਗੇ।

ABP Sanjha

ਕੈਂਟ ਯਾਰਡ ਵਿੱਚ ਉਸਾਰੀ ਦੇ ਕੰਮ ਕਾਰਨ ਸ਼ਾਨ-ਏ-ਪੰਜਾਬ 8, 10-11, 13, 15, 17-18, 20 ਅਤੇ 22 ਜੂਨ ਨੂੰ ਲੁਧਿਆਣਾ ਤੋਂ ਥੋੜ੍ਹੇ ਸਮੇਂ ਲਈ ਸਮਾਪਤ ਹੋ ਗਿਆ ਹੈ।

ABP Sanjha

ਇਸ ਕਾਰਨ ਉਕਤ ਰੇਲ ਗੱਡੀ ਲੁਧਿਆਣਾ ਤੋਂ ਸ਼ੁਰੂ ਹੋ ਕੇ ਦਿੱਲੀ ਜਾਵੇਗੀ ਅਤੇ ਵਾਪਸੀ 'ਤੇ ਇਸ ਦਾ ਰੂਟ ਲੁਧਿਆਣਾ ਵਿਖੇ ਸਮਾਪਤ ਹੋਵੇਗਾ।

ABP Sanjha

ਇਹ ਰੇਲ ਗੱਡੀ ਉਨ੍ਹਾਂ ਦਿਨਾਂ ਦੌਰਾਨ ਜਲੰਧਰ ਅਤੇ ਅੰਮ੍ਰਿਤਸਰ ਨਹੀਂ ਜਾਵੇਗੀ। ਕੈਂਟ ਰੇਲਵੇ ਸਟੇਸ਼ਨ 'ਤੇ ਚੱਲ ਰਹੇ ਨਿਰਮਾਣ ਦੇ ਮੱਦੇਨਜ਼ਰ ਰੂਟ ਦੀ ਤਬਦੀਲੀ ਕੀਤੀ ਗਈ ਹੈ।

ABP Sanjha

ਉਧੈਪੁਰ ਤੋਂ ਜੰਮੂ-ਤਵੀ ਜਾਣ ਵਾਲੀ ਟਰੇਨ ਨੰਬਰ 04651 7, 14 ਅਤੇ 21 ਜੂਨ ਨੂੰ ਕਰੀਬ 1 ਘੰਟੇ ਦੀ ਦੇਰੀ ਨਾਲ ਚੱਲੇਗੀ।

ਜਦੋਂ ਕਿ 04655 ਉਦੈਪੁਰ ਜੰਮੂ ਤਵੀ 7, 9, 14, 16, 21 ਨੂੰ ਦੇਰ ਨਾਲ ਰਵਾਨਾ ਹੋਈ ਸੀ। ਦਿੱਲੀ ਪਠਾਨਕੋਟ 22429, ਨੰਗਲ-ਅੰਮ੍ਰਿਤਸਰ 14506 8 ਤੋਂ 22 ਜੂਨ ਤੱਕ ਦੇਰੀ ਨਾਲ ਚੱਲੀਆਂ।

ਨਵੀਂ ਦਿੱਲੀ-ਅੰਮ੍ਰਿਤਸਰ ਵਿਚਾਲੇ ਚੱਲਣ ਵਾਲੀਆਂ ਕਈ ਟਰੇਨਾਂ ਦੇ ਰੂਟ ਬਦਲ ਦਿੱਤੇ ਗਏ ਹਨ, ਜਿਸ ਕਾਰਨ ਆਉਣ ਵਾਲੇ ਦਿਨਾਂ 'ਚ ਕਈ ਟਰੇਨਾਂ ਪ੍ਰਭਾਵਿਤ ਹੋਣਗੀਆਂ।