ਆਲ ਇਜ਼ ਵੈੱਲ’ ਕਹਿਣ ਵਾਲੀ SHO ਸੁਨੀਤਾ ਬਾਵਾ ਬਰਖ਼ਾਸਤ

Published by: ਸ਼ੰਕਰ ਦਾਸ

SHO ਸੁਨੀਤਾ ਬਾਵਾ ਨੂੰ ਪੁਲਿਸ ਸੇਵਾ ਤੋਂ ਬਰਖ਼ਾਸਤ ਕੀਤਾ ਗਿਆ।

Published by: ਸ਼ੰਕਰ ਦਾਸ

ਉਨ੍ਹਾਂ ਖ਼ਿਲਾਫ਼ 50 ਹਜ਼ਾਰ ਰੁਪਏ ਰਿਸ਼ਵਤ ਮੰਗਣ ਅਤੇ ਲੈਣ ਦੇ ਆਰੋਪ ਲੱਗੇ ਸਨ।

Published by: ਸ਼ੰਕਰ ਦਾਸ

ਮਾਮਲਾ ਸਾਹਮਣੇ ਆਉਣ ਤੋਂ ਬਾਅਦ ਵਿਭਾਗੀ ਕਾਰਵਾਈ ਸ਼ੁਰੂ ਕੀਤੀ ਗਈ।

Published by: ਸ਼ੰਕਰ ਦਾਸ

ਵਿਜੀਲੈਂਸ ਨੇ 50 ਹਜ਼ਾਰ ਰੁਪਏ ਦੀ ਕਥਿਤ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕੀਤਾ ਸੀ

Published by: ਸ਼ੰਕਰ ਦਾਸ

ਫਰੀਦਕੋਟ ਰੇਂਜ ਦੀ IGP ਨੀਲਾਂਬਰੀ ਜਗਦਲੇ ਨੇ ਬਰਖ਼ਾਸਤਗੀ ਦੇ ਹੁਕਮ ਜਾਰੀ ਕੀਤੇ।

Published by: ਸ਼ੰਕਰ ਦਾਸ

ਹੁਕਮਾਂ ਮੁਤਾਬਕ ਸੁਨੀਤਾ ਬਾਵਾ ਨੂੰ ਤੁਰੰਤ ਪ੍ਰਭਾਵ ਨਾਲ ਸੇਵਾ ਤੋਂ ਹਟਾਇਆ ਗਿਆ।

Published by: ਸ਼ੰਕਰ ਦਾਸ

ਵਿਭਾਗੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਬਰਖ਼ਾਸਤਗੀ ਦੀ ਕਾਰਵਾਈ ਕੀਤੀ ਗਈ।

Published by: ਸ਼ੰਕਰ ਦਾਸ

ਪੁਲਿਸ ਵਿਭਾਗ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਕਾਰਵਾਈ ਕੀਤੀ।

Published by: ਸ਼ੰਕਰ ਦਾਸ

ਮਾਮਲਾ ਪੰਜਾਬ ਪੁਲਿਸ ਵਿੱਚ ਭ੍ਰਿਸ਼ਟਾਚਾਰ ਦੇ ਦੋਸ਼ਾਂ ਨਾਲ ਜੁੜੀ ਵੱਡੀ ਵਿਭਾਗੀ ਕਾਰਵਾਈ ਵਜੋਂ ਸਾਹਮਣੇ ਆਇਆ ਹੈ।

Published by: ਸ਼ੰਕਰ ਦਾਸ