ਸੁਖਬੀਰ ਸਿੰਘ ਬਾਦਲ ਨੇ ਜੀਰਾ ਵਿੱਚ ਵਪਾਰੀਆਂ ਅਤੇ ਉਦਯੋਗਪਤੀਆਂ ਨਾਲ ਗੱਲਬਾਤ ਕੀਤੀ।

Published by: ਸ਼ੰਕਰ ਦਾਸ

ਵਪਾਰੀਆਂ ਨੇ ਫਿਰੌਤੀ ਦੀਆਂ ਧਮਕੀਆਂ ਅਤੇ ਕਾਰੋਬਾਰ ਵਿੱਚ ਆ ਰਹੀਆਂ ਮੁਸ਼ਕਲਾਂ ਦਾ ਮੁੱਦਾ ਚੁੱਕਿਆ।

Published by: ਸ਼ੰਕਰ ਦਾਸ

ਸੁਖਬੀਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਬਣਨ 'ਤੇ ਗੈਂਗਸਟਰਾਂ ਖ਼ਿਲਾਫ਼ ਸਖ਼ਤ ਕਾਰਵਾਈ ਹੋਵੇਗੀ।

Published by: ਸ਼ੰਕਰ ਦਾਸ

ਵਪਾਰੀਆਂ ਅਤੇ ਉਦਯੋਗਪਤੀਆਂ ਨੂੰ ਡਰ ਮੁਕਤ ਮਾਹੌਲ ਦੇਣ ਦਾ ਵਾਅਦਾ ਕੀਤਾ।

Published by: ਸ਼ੰਕਰ ਦਾਸ

ਸੁਖਬੀਰ ਬਾਦਲ ਨੇ ਜੀਰਾ ਤੋਂ ਹਰਪ੍ਰੀਤ ਸਿੰਘ ਹੀਰੋ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਪਾਰਟੀ ਦਾ ਉਮੀਦਵਾਰ ਐਲਾਨਿਆ।

Published by: ਸ਼ੰਕਰ ਦਾਸ

ਛੋਟੇ ਦੁਕਾਨਦਾਰਾਂ ਲਈ ਪੁਰਾਣੀ ਰਾਹਤ ਯੋਜਨਾ ਮੁੜ ਲਾਗੂ ਕਰਨ ਦਾ ਵਾਅਦਾ ਕੀਤਾ।

Published by: ਸ਼ੰਕਰ ਦਾਸ

ਯੋਜਨਾ ਤਹਿਤ ਦੁਕਾਨਦਾਰਾਂ ਨੂੰ ਸਾਲਾਨਾ ਸਿਰਫ਼ 1,000 ਰੁਪਏ ਇਕਮੁਸ਼ਤ ਟੈਕਸ ਦੇਣਾ ਪਵੇਗਾ।

Published by: ਸ਼ੰਕਰ ਦਾਸ

ਦੁਕਾਨਦਾਰਾਂ ਨੂੰ ਬਹੀ-ਖਾਤੇ ਰੱਖਣ ਤੋਂ ਛੋਟ ਅਤੇ ਸਰਕਾਰੀ ਅਧਿਕਾਰੀਆਂ ਦੀ ਬੇਲੋੜੀ ਦਖ਼ਲਅੰਦਾਜ਼ੀ ਰੋਕਣ ਦੀ ਗੱਲ ਕਹੀ।

Published by: ਸ਼ੰਕਰ ਦਾਸ

. ਜੀਰਾ ਆੜ੍ਹਤੀਆ ਐਸੋਸੀਏਸ਼ਨ ਦੀ ਮੰਗ 'ਤੇ ਆੜ੍ਹਤ ਕਮਿਸ਼ਨ 2.5 ਫ਼ੀਸਦੀ ਕਰਨ ਅਤੇ ਮੰਡੀ ਯਾਰਡ ਦੀ ਮੁਰੰਮਤ ਦਾ ਭਰੋਸਾ ਦਿੱਤਾ।

Published by: ਸ਼ੰਕਰ ਦਾਸ

ਇੱਟਾਂ ਦੇ ਭੱਠਿਆਂ ਨੂੰ ਮਾਈਨਿੰਗ ਐਕਟ ਦੇ ਦਾਇਰੇ ਤੋਂ ਬਾਹਰ ਕਰਵਾਉਣ ਅਤੇ ਹੋਰ ਕਾਰੋਬਾਰੀ ਵਰਗਾਂ ਦੀਆਂ ਸਮੱਸਿਆਵਾਂ ਹੱਲ ਕਰਨ ਦਾ ਭਰੋਸਾ ਦਿੱਤਾ।

Published by: ਸ਼ੰਕਰ ਦਾਸ