ਪੰਜਾਬ ਵਿੱਚ ਪ੍ਰਸ਼ਾਸਨਿਕ ਫੇਰਬਦਲ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ

Published by: ਜਸਵੀਰ ਕੌਰ

ਦੱਸ ਦਈਏ ਕਿ 2 ਪੀਸੀਐਸ ਅਧਿਕਾਰੀਆਂ ਦਾ ਤਬਾਦਲਾ ਕੀਤਾ ਗਿਆ ਹੈ

Published by: ਜਸਵੀਰ ਕੌਰ

ਪੀਸੀਐਸ ਅਧਿਕਾਰੀ ਸ਼ਿਖਾ ਭਗਤ ਅਤੇ ਅਮਨਪਾਲ ਸਿੰਘ ਦੀ ਬਦਲੀ ਕੀਤੀ ਗਈ ਹੈ

Published by: ਜਸਵੀਰ ਕੌਰ

ਸ਼ਿਖਾ ਭਗਤ ਨੂੰ ਲੁਧਿਆਣਾ ਦੇ ਵਧੀਕ ਡਿਪਟੀ ਕਮਿਸ਼ਨਰ ਜਨਰਲ

Published by: ਜਸਵੀਰ ਕੌਰ

ਵਜੋਂ ਤਾਇਨਾਤ ਕੀਤਾ ਗਿਆ ਸੀ

Published by: ਜਸਵੀਰ ਕੌਰ

ਇਨ੍ਹਾਂ 2 ਪੀਸੀਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ

Published by: ਜਸਵੀਰ ਕੌਰ

ਸ਼ਿਖਾ ਭਗਤ ਨੂੰ ਵਧੀਕ ਡਿਪਟੀ ਕਮਿਸ਼ਨਰ ਜਨਰਲ (ਕਪੂਰਥਲਾ) ਖਾਲੀ ਥਾਂ 'ਤੇ ਤਾਇਨਾਤ ਕੀਤਾ ਗਿਆ ਹੈ

Published by: ਜਸਵੀਰ ਕੌਰ

ਇਸ ਦੇ ਨਾਲ ਹੀ ਸ੍ਰੀ ਅਮਨਪਾਲ ਸਿੰਘ ਪੀਸੀਐਸ ਨੂੰ ਉੱਪ ਸਕੱਤਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ

Published by: ਜਸਵੀਰ ਕੌਰ

ਵਜੋਂ ਤਾਇਨਾਤ ਕੀਤਾ ਗਿਆ ਹੈ

Published by: ਜਸਵੀਰ ਕੌਰ

ਇਨ੍ਹਾਂ ਦੀ ਬਦਲੀ ਹੋਈ ਹੈ

Published by: ਜਸਵੀਰ ਕੌਰ