ਪੰਜਾਬ ਦੇਸ਼ ਦੇ ਸਭ ਤੋਂ ਜ਼ਰੂਰੀ ਸੂਬਿਆਂ ਵਿੱਚੋਂ ਇੱਕ ਹੈ।



ਪੰਜਾਬ ਦੇ ਦੂਜਾ ਤੇ ਵੱਡਾ ਹਿੱਸਾ ਪਾਕਿਸਤਾਨ ਵਿੱਚ ਹੈ।



ਪੰਜਾਬ ਦੇ ਬਾਕੀ ਹਿੱਸੇ ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਵਿੱਚ ਹਨ।



ਸੂਬੇ ਦੀ ਕੁੱਲ ਜਨਸੰਖਿਆ 2,77,43,336 ਹੈ ਤੇ ਕੁੱਲ ਖੇਤਰਫਲ 50,362 ਵਰਗ ਕਿਲੋਮੀਟਰ ਹੈ।



ਪੰਜਾਬ ਵਿੱਚ ਮੁਸਲਿਮ ਅਬਾਦੀ 1.93 ਫ਼ੀਸਦੀ ਹੈ।



ਅਜਿਹੇ ਵਿੱਚ ਕੀ ਤੁਸੀਂ ਜਾਣਦੇ ਹੋ ਕਿ ਪੰਜਾਬ ਦਾ ਸਭ ਤੋਂ ਵੱਧ ਮੁਸਲਿਮ ਆਬਾਦੀ ਵਾਲਾ ਜ਼ਿਲ੍ਹਾ ਕਿਹੜਾ ਹੈ।



ਜੇ ਤੁਸੀਂ ਨਹੀਂ ਜਾਣਦੇ ਤਾਂ ਆਓ ਤੁਹਾਨੂੰ ਇਸ ਤੋਂ ਜਾਣੂ ਕਰਵਾ ਦਈਏ



ਮਲੇਰਕੋਟਲਾ ਪੰਜਾਬ ਦੇ ਇਹੋ ਜਿਹਾ ਜ਼ਿਲ੍ਹਾ ਹੈ ਜਿੱਥੇ ਸਭ ਤੋਂ ਵੱਧ ਮੁਸਲਿਮ ਰਹਿੰਦੇ ਹਨ



ਮਲੇਰਕੋਟਲਾ ਦੀ ਕੁੱਲ ਆਬਾਦੀ ਦਾ 60 ਫ਼ੀਸਦੀ ਹਿੱਸਾ ਮੁਸਲਮਾਨਾਂ ਦਾ ਹੈ।