ਟ੍ਰਡੀਸ਼ਨਲ ਅਵਤਾਰ 'ਚ ਸੋਨਮ ਬਾਜਵਾ ਨੇ ਜਿੱਤਿਆ ਦਿਲ ਆਉਣ ਵਾਲੀ ਫਿਲਮ ਦੇ ਪ੍ਰਮੋਸ਼ਨ 'ਚ ਬਿਜ਼ੀ ਹੈ ਸੋਨਮ ਬਾਜਵਾ ਜਲਦ ਹੀ 'ਜਿੰਦ ਮਾਹੀ' ਫਿਲਮ 'ਚ ਨਜ਼ਰ ਆਵੇਗੀ ਸੋਨਮ ਪ੍ਰੋਮਸ਼ਨ ਦੌਰਾਨ ਨਵੀਆਂ ਤਸਵੀਰਾਂ ਆਈਆਂ ਸਾਹਮਣੇ ਅਨਾਰਕਲੀ ਸੂਟ 'ਚ ਬੇਹੱਦ ਖੂਬਸੂਰਤ ਲੱਗੀ ਸੋਨਮ 5 ਅਗਸਤ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ ਫਿਲਮ 'ਜਿੰਦ ਮਾਹੀ' ਪ੍ਰਮੋਸ਼ਨ ਦੌਰਾਨ ਦਿਖਿਆ ਸੋਨਮ ਦਾ ਕਾਤਲਾਨਾ ਅਵਤਾਰ ਆਪਣੇ ਲੁੱਕਸ ਨਾਲ ਜਿੱਤਿਆ ਸੋਨਮ ਨੇ ਦਿਲ ਆਖਰੀ ਵਾਰ 'ਸ਼ੇਰਬੱਗਾ' ਫਿਲਮ 'ਚ ਨਜ਼ਰ ਆਈ ਸੀ ਸੋਨਮ ਐਮੀ ਵਿਰਕ ਨਾਲ ਨਜ਼ਰ ਆਈ ਸੀ ਸੋਨਮ