ਅਮਰੀਕੀ ਫੌਜ 'ਚ ਭਰਤੀ ਹੋਣ ਤੋਂ ਬਾਅਦ ਪਹਿਲੀ ਵਾਰ ਆਪਣੇ ਪਿੰਡ ਪਹੁੰਚਿਆਂ ਸਿੰਘ ਪਿੰਡ ਵਾਲਿਆਂ ਨੇ ਢੋਲ 'ਤੇ ਭੰਗੜੇ ਪਾ ਕੀਤਾ ਜ਼ਬਰਦਸਤ ਸਵਾਗਤ ਸਿਮਰਨ ਦੇ ਪਿਤਾ ਭਾਰਤੀ ਫੌਜ 'ਚ ਕਰਦੇ ਸੀ ਨੌਕਰੀ, ਜਿਸ ਤੋਂ ਉਸ ਨੂੰ ਸੇਧ ਮਿਲੀ ਬਾਕੀ ਲੋਕਾਂ ਨਾਲੋਂ ਕੁਝ ਵੱਖਰਾ ਕਰਨਾ ਚਾਹੁੰਦਾ ਸੀ ਸਿਮਰਨ 'ਅਮਰੀਕੀ ਫੌਜ ਵਿੱਚ ਭਰਤੀ ਹੋਣਾ ਮੇਰੇ ਲਈ ਮਾਣ ਵਾਲੀ ਗੱਲ' 'ਬਹੁਤ ਖੁਸ਼ੀ ਹੁੰਦੀ ਇਹ ਦੇਖ ਕੇ ਕਿ ਗੋਰਿਆਂ 'ਚ ਇੱਕਲਾ ਮੈਂ ਸਰਦਾਰ ਹਾਂ ' 'ਅਮਰੀਕੀ ਫੌਜ ਵਿੱਚ ਭਰਤੀ ਹੋਣਾ ਮੇਰੇ ਲਈ ਮਾਣ ਵਾਲੀ ਗੱਲ'