ਨਵੇਂ ਸੰਸਦ ਦਾ ਨੀਂਹ ਪੱਥਰ 10 ਦਸੰਬਰ, 2020 ਨੂੰ ਰੱਖਿਆ ਗਿਆ ਸੀ



ਗੁਜਰਾਤ ਦੀ ਕੰਪਨੀ ਐਚਸੀਪੀ ਨੇ ਇਸ ਨਵੇਂ ਸੰਸਦ ਭਵਨ ਨੂੰ ਡਿਜ਼ਾਈਨ ਕੀਤਾ ਹੈ



ਲੋਕਸਭਾ ਚੈਂਬਰ ਵਿੱਚ 888 ਤੇ ਰਾਜਸਭਾ ਵਿੱਚ 384 ਮੈਂਬਰ ਬੈਠ ਸਕਣਗੇ



ਸਾਂਝੇ ਸੈਸ਼ਨ ਲਈ ਲੋਕਸਭਾ ਹਾਲ ਵਿੱਚ 1272 ਮੈਂਬਰਾਂ ਦੀ ਸੀਟ ਹੈ



ਨਵੇਂ ਸੰਸਦ ਭਵਨ ਵਿੱਚ ਵੱਡਾ ਸੰਸਦ ਹਾਲ, ਸੰਸਦ ਮੈਂਬਰਾਂ ਲਈ ਲੌਜ ਵੀ ਹੈ



ਇੱਥੇ ਲਾਇਬ੍ਰੇਰੀ, ਕੈਫੇ, ਡਾਈਨਿੰਗ ਏਰੀਆ, ਕਮੇਟੀ ਮੀਟਿੰਗ ਦੇ ਕਮਰੇ ਮੌਜੂਦ ਹਨ



ਇੱਥੇ ਵੱਡੇ ਪਾਰਕਿੰਗ ਏਰੀਆ ਦੇ ਨਾਲ-ਨਾਲ ਵੀਆਈਪੀ ਲੌਂਜ ਮੌਜੂਦ ਹਨ



ਨਵੇਂ ਸੰਸਦ ਭਵਨ ਦੀਆਂ ਤਸਵੀਰਾਂ ਬਹੁਤ ਖ਼ੂਬਸੂਰਤ ਹਨ



ਅੱਜ ਨਵੇਂ ਸੰਸਦ ਭਵਨ ਦਾ ਉਦਘਾਟਨ ਕੀਤਾ ਗਿਆ ਹੈ