ਰਕੁਲ ਪ੍ਰੀਤ ਸਿੰਘ ਇਨ੍ਹੀਂ ਦਿਨੀਂ ਮਾਲਦੀਵ 'ਚ ਛੁੱਟੀਆਂ ਦਾ ਆਨੰਦ ਮਾਣ ਰਹੀ ਹੈ

ਉੱਥੇ ਹੀ ਉਹ ਇੱਕ ਤੋਂ ਬਾਅਦ ਇੱਕ ਬੋਲਡ ਤਸਵੀਰਾਂ ਸ਼ੇਅਰ ਕਰ ਰਹੀ ਹੈ

ਹੁਣ ਉਸ ਨੇ ਧੁੱਪ 'ਚ ਚਿਲ ਕਰਦੇ ਹੋਏ ਤਸਵੀਰਾਂ ਸ਼ੇਅਰ ਕੀਤੀਆਂ ਹਨ

ਉਹ ਲਗਾਤਾਰ ਆਪਣਾ ਕਾਤਲਾਨਾ ਅੰਦਾਜ਼ ਦਿਖਾ ਰਹੀ ਹੈ

ਹੁਣ ਰਕੁਲ ਨੇ ਧੁੱਪ 'ਚ ਚਿਲ ਥਾਈ ਹਾਈ ਸਲਿਟ ਡਰੈੱਸ 'ਚ ਤਸਵੀਰਾਂ ਸ਼ੇਅਰ ਕੀਤੀਆਂ

ਤਸਵੀਰਾਂ ਵਿੱਚ ਉਹ ਕਾਲੇ ਚਸ਼ਮੇ ਤੇ ਟੋਪੀ ਪਹਿਨੇ ਇੱਕ ਕੂਲ ਅੰਦਾਜ਼ ਵਿੱਚ ਨਜ਼ਰ ਆ ਰਹੀ ਹੈ

ਰਕੁਲ ਦੀਆਂ ਤਸਵੀਰਾਂ ਨੂੰ ਕੁਝ ਹੀ ਸਮੇਂ ਵਿੱਚ ਦੋ ਲੱਖ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ

ਰਕੁਲ ਨੇ ਫੋਟੋਆਂ 'ਤੇ ਲਿਖਿਆ, 'ਜ਼ਿੰਦਗੀ ਉਨੀ ਹੀ ਚੰਗੀ ਹੈ ਜਿਨੀ ਤੁਹਾਡੀ ਮਾਨਸਿਕਤਾ'

ਰਕੁਲ ਤਾਜ਼ਾ ਫੋਟੋਆਂ ਵਿੱਚ ਬਹੁਤ ਹੌਟ ਅਤੇ ਬੋਲਡ ਨਜ਼ਰ ਆ ਰਹੀ ਹੈ

ਰਕੁਲ ਹਾਲ ਹੀ 'ਚ ਸਿਧਾਰਥ ਮਲਹੋਤਰਾ ਤੇ ਅਜੇ ਦੇਵਗਨ ਦੀ ਫਿਲਮ 'ਥੈਂਕ ਗੌਡ' 'ਚ ਨਜ਼ਰ ਆਈ ਹੈ