ਰਕੁਲ ਪ੍ਰੀਤ ਆਪਣੇ ਲੇਟੈਸਟ ਫੋਟੋਸ਼ੂਟ 'ਚ ਉਹ ਕਾਫੀ ਖੂਬਸੂਰਤ ਲੱਗ ਰਹੀ ਹੈ

ਉਹ ਜਦੋਂ ਵੀ ਭਾਰਤੀ ਪਹਿਰਾਵਾ ਪਹਿਨਦੀ ਹੈ ਪ੍ਰਸ਼ੰਸਕ ਉਸ ਦੀ ਤਾਰੀਫ਼ ਕੀਤੇ ਬਿਨਾਂ ਨਹੀਂ ਰਹਿੰਦੇ

ਰਕੁਲ ਨੇ ਹਾਲ ਹੀ 'ਚ ਕਾਲੇ ਰੰਗ ਦਾ ਲਹਿੰਗਾ ਤੇ ਬਰੇਲੇਟ 'ਚ ਆਪਣੀਆਂ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ

ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਪੋਸਟ ਨੂੰ ਕੈਪਸ਼ਨ ਦਿੱਤਾ, ਹਮੇਸ਼ਾ ਦੇਸੀ ਗਰਲ''

ਰਕੁਲ ਦੇ ਇਸ ਲਹਿੰਗਾ ਸੈੱਟ 'ਤੇ ਸਲੀਵਲੇਸ ਬਰੇਲੇਟ ਹੈ, ਜਿਸ ਨੂੰ ਸਟੱਡਸ ਨਾਲ ਸ਼ਿੰਗਾਰਿਆ ਗਿਆ ਹੈ

ਰਕੁਲ ਨੇ ਆਪਣੇ ਪਰੰਪਰਾਗਤ ਲੁੱਕ ਨੂੰ ਕਾਲੇ ਜਾਰਜੇਟ ਦੇ ਸੀਕੁਇਨ ਦੁਪੱਟੇ ਨਾਲ ਪੂਰਾ ਕੀਤਾ

ਅਦਾਕਾਰਾ ਰਕੁਲਪ੍ਰੀਤ ਸਿੰਘ ਦੀ ਸੋਸ਼ਲ ਮੀਡੀਆ 'ਤੇ ਕਾਫੀ ਫੈਨ ਫਾਲੋਇੰਗ ਹੈ

ਅਦਾਕਾਰਾ ਦੀ ਨਵੀਂ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ

ਰਕੁਲ ਆਪਣੀ ਐਕਟਿੰਗ ਦੇ ਨਾਲ-ਨਾਲ ਆਪਣੇ ਸਟਾਈਲਿਸ਼ ਲੁੱਕ ਕਾਰਨ ਵੀ ਹਮੇਸ਼ਾ ਚਰਚਾ 'ਚ ਰਹਿੰਦੀ ਹੈ

ਅਦਾਕਾਰਾ ਨੇ ਦੱਖਣ ਦੇ ਨਾਲ-ਨਾਲ ਬਾਲੀਵੁੱਡ ਵਿੱਚ ਵੀ ਕਈ ਹਿੱਟ ਫਿਲਮਾਂ ਵਿੱਚ ਕੰਮ ਕੀਤਾ ਹੈ