ਰਕੁਲ ਗਲੈਮਰਸ ਲੁੱਕ ਤੇ ਸਟਾਈਲਿਸ਼ ਡਰੈਸਿੰਗ ਸੈਂਸ ਕਾਰਨ ਹਮੇਸ਼ਾ ਲਾਈਮਲਾਈਟ 'ਚ ਰਹਿੰਦੀ ਹੈ

ਹਾਲ ਹੀ 'ਚ ਲੇਟੈਸਟ ਤਸਵੀਰਾਂ 'ਚ ਰਕੁਲ ਨੇ ਬੇਹੱਦ ਰਿਵੀਲਿੰਗ ਗਾਊਨ ਪਾਇਆ ਹੋਇਆ ਹੈ

ਰਕੁਲ ਨੇ ਤਾਜ਼ਾ ਤਸਵੀਰਾਂ ਪੋਸਟ ਕਰਕੇ ਇੱਕ ਵਾਰ ਫਿਰ ਇੰਟਰਨੈੱਟ 'ਤੇ ਸਨਸਨੀ ਮਚਾ ਦਿੱਤੀ ਹੈ

ਅਦਾਕਾਰਾ ਦਾ ਹੌਟ ਲੁੱਕ ਦੇਖ ਕੇ ਪ੍ਰਸ਼ੰਸਕ ਉਸ ਦੀਆਂ ਤਾਰੀਫਾਂ ਕਰਦੇ ਨਹੀਂ ਥੱਕ ਰਹੇ ਹਨ

ਅਦਾਕਾਰਾ ਹਰ ਲੁੱਕ 'ਚ ਸ਼ਾਨਦਾਰ ਨਜ਼ਰ ਆਉਂਦੀ ਹੈ ਉਸਦਾ ਮੇਕਅੱਪ ਵੀ ਹਮੇਸ਼ਾ ਪੁਆਇੰਟ 'ਤੇ ਹੁੰਦਾ ਹੈ

ਰਕੁਲ ਨੇ ਲਾਲ ਰੰਗ ਦਾ ਫਰੰਟ-ਕੱਟ ਗਾਊਨ ਪਾਇਆ ਹੋਇਆ ਹੈ, ਜਿਸ 'ਚ ਉਹ ਕਾਫੀ ਗਲੈਮਰਸ ਲੱਗ ਰਹੀ ਹੈ

ਅਦਾਕਾਰਾ ਕੈਮਰੇ ਦੇ ਸਾਹਮਣੇ ਡੀਪ ਨੇਕ ਕਲੀਵੇਜ ਫਲਾਂਟ ਕਰਦੇ ਹੋਏ ਬੇਹੱਦ ਸੈਕਸੀ ਪੋਜ਼ ਦੇ ਰਹੀ ਹੈ

ਰਕੁਲ ਨੇ ਆਪਣੇ ਲੁੱਕ ਨੂੰ ਪੂਰਾ ਕਰਨ ਲਈ ਹਲਕਾ ਮੇਕਅੱਪ ਤੇ ਵਾਲਾਂ ਨੂੰ ਸਟਾਈਲਿਸ਼ ਲੁੱਕ 'ਚ ਬੰਨ੍ਹਿਆ ਹੈ

ਅਦਾਕਾਰਾ ਰਕੁਲ ਦੀ ਇੰਸਟਾਗ੍ਰਾਮ 'ਤੇ ਫੈਨ ਫਾਲੋਇੰਗ ਲਿਸਟ ਬਹੁਤ ਜ਼ਿਆਦਾ ਹੈ

ਰਕੁਲ ਪ੍ਰੀਤ ਸਿੰਘ ਆਪਣੀ ਅਦਾਕਾਰੀ ਦੇ ਨਾਲ-ਨਾਲ ਸ਼ਾਨਦਾਰ ਲੁੱਕ ਲਈ ਵੀ ਜਾਣੀ ਜਾਂਦੀ ਹੈ