ਰਕੁਲ ਇਨ੍ਹੀਂ ਦਿਨੀਂ ਪ੍ਰਸ਼ੰਸਕਾਂ ਵਿੱਚ ਆਪਣੇ ਬੋਲਡ ਤੇ ਗਲੈਮਰਸ ਲੁੱਕ ਦਾ ਜਾਦੂ ਚਲਾ ਰਹੀ ਹੈ

ਹਾਲ ਹੀ 'ਚ ਅਦਾਕਾਰਾ ਨੇ ਲੇਟੈਸਟ ਸਟਾਈਲਿਸ਼ ਪਹਿਰਾਵੇ 'ਚ ਇੱਕ ਫੋਟੋਸ਼ੂਟ ਸ਼ੇਅਰ ਕੀਤਾ ਹੈ

ਇੰਸਟਾਗ੍ਰਾਮ 'ਤੇ ਅਦਾਕਾਰਾ ਰਕੁਲ ਪ੍ਰੀਤ ਦੇ ਪ੍ਰਸ਼ੰਸਕਾਂ ਦੀ ਸੂਚੀ ਕਾਫੀ ਲੰਬੀ ਹੈ

ਅਦਾਕਾਰਾ ਨੇ ਥਾਈ ਸਲਿਟ ਸਕਰਟ ਤੇ ਕ੍ਰੌਪ ਟਾਪ ਆਊਟਫਿਟ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ

ਅਭਿਨੇਤਰੀ ਹਰ ਵਾਰ ਆਪਣੇ ਕਾਤਲ ਲੁੱਕ ਨਾਲ ਪ੍ਰਸ਼ੰਸਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਦੀ ਹੈ

ਫੈਨਜ਼ ਰਕੁਲ ਪ੍ਰੀਤ ਦੀ ਲੇਟੈਸਟ ਆਊਟਫਿਟ 'ਚ ਲੁੱਕ ਨੂੰ ਕਾਫੀ ਪਸੰਦ ਕਰ ਰਹੇ ਹਨ

ਇਨ੍ਹਾਂ ਤਸਵੀਰਾਂ 'ਚ ਅਦਾਕਾਰਾ ਆਪਣੀਆਂ ਟੋਨਡ ਲੱਤਾਂ ਨੂੰ ਫਲਾਂਟ ਕਰਦੀ ਨਜ਼ਰ ਆ ਰਹੀ ਹੈ

ਅਦਾਕਾਰਾ ਬੇਹੱਦ ਕਿਲਰ ਲੁੱਕ 'ਚ ਕੈਮਰੇ ਦੇ ਸਾਹਮਣੇ ਇੱਕ ਤੋਂ ਵਧ ਕੇ ਇੱਕ ਪੋਜ਼ ਦੇ ਰਹੀ ਹੈ

ਰਕੁਲ ਨੇ ਖੁੱਲ੍ਹੇ ਘੁੰਗਰਾਲੇ ਵਾਲ, ਹਲਕੇ ਮੇਕਅਪ ਤੇ ਈਅਰਰਿੰਗਸ ਨਾਲ ਆਪਣਾ ਲੁੱਕ ਪੂਰਾ ਕੀਤਾ

ਅਭਿਨੇਤਰੀ ਆਖਰੀ ਵਾਰ ਫਿਲਮ 'ਛੱਤਰੀਵਾਲੀ' 'ਚ ਨਜ਼ਰ ਆਈ ਸੀ