'ਬ੍ਰਹਮਾਸਤਰ' ਲਈ ਕਿਹੜੇ ਸਟਾਰ ਨੇ ਲਈ ਕਿੰਨੀ ਫੀਸ
ਅਮਿਤਾਭ ਇਸ ਫਿਲਮ 'ਚ ਬ੍ਰਹਮਾ ਦਾ ਕਿਰਦਾਰ ਨਿਭਾਉਣਗੇ ਤੇ ਉਨ੍ਹਾਂ ਨੇ 8-10 ਕਰੋੜ ਰੁਪਏ ਫੀਸ ਲਈ
ਰਣਬੀਰ ਇਸ ਫਿਲਮ 'ਚ ਸ਼ਿਵ ਦੀ ਮੁੱਖ ਭੂਮਿਕਾ ਨਿਭਾਉਣਗੇ ਤੇ ਉਨ੍ਹਾਂ ਨੇ 25-30 ਕਰੋੜ ਰੁਪਏ ਚਾਰਜ ਕੀਤੇ
ਡਿੰਪਲ ਵੀ ਇਸ ਫਿਲਮ ਦਾ ਹਿੱਸਾ ਹੈ ਤੇ ਉਸ ਨੇ 1-2 ਕਰੋੜ ਰੁਪਏ ਫੀਸ ਲਈ
ਨਾਗਾਰਜੁਨ ਫਿਲਮ ਚ ਪੁਰਾਤੱਤਵ ਵਿਗਿਆਨੀ ਦੀ ਭੂਮਿਕਾ 'ਚ ਨਜ਼ਰ ਆਉਣਗੇ, ਤੇ ਉਨ੍ਹਾਂ ਨੇ 9-11 ਕਰੋੜ ਰੁਪਏ ਲਏ ਹਨ
ਦੱਸ ਦਈਏ ਕਿ ਇਹ ਪਹਿਲੀ ਵਾਰ ਹੈ ਜਦੋਂ ਅਮਿਤਾਭ, ਰਣਬੀਰ ਅਤੇ ਆਲੀਆ ਇੱਕ ਫਿਲਮ 'ਚ ਨਜ਼ਰ ਆਉਣਗੇ