ਅਜਿਹੇ 'ਚ ਜਿੱਥੇ ਬ੍ਰਹਮਾਸਤਰ ਨੂੰ ਲੈ ਕੇ ਫੈਨਸ ਐਕਸਾਈਟਿਡ ਹਨ
ਫਿਲਮ 'ਬ੍ਰਹਮਾਸਤਰ' ਦੀ ਸਟਾਰ ਕਾਸਟ ਨੇ ਵੀ ਫਿਲਮ ਦੀ ਪ੍ਰਮੋਸ਼ਨ ਜ਼ੋਰ ਸ਼ੋਰ ਨਾਲ ਸ਼ੁਰੂ ਕਰ ਦਿੱਤੀ
ਫਿਲਮ ਦੀ ਪ੍ਰਮੋਸ਼ਨ ਲਈ ਰਣਬੀਰ ਦੇ ਨਾਲ ਐਸਐਸ ਰਾਜਾਮੌਲੀ ਅਤੇ ਫਿਲਮ ਦੇ ਨਿਰਦੇਸ਼ਕ ਅਯਾਨ ਮੁਖਰਜੀ ਵਿਸ਼ਾਖਾਪਟਨਮ ਪਹੁੰਚੇ
ਵਿਸ਼ਾਖਾਪਟਨਮ 'ਚ ਰਣਬੀਰ ਅਤੇ ਨਿਰਮਾਤਾ-ਨਿਰਦੇਸ਼ਕ ਦਾ ਲੋਕਾਂ ਨੇ ਫੁੱਲਾਂ ਨਾਲ ਨਿੱਘਾ ਸਵਾਗਤ ਕੀਤਾ
ਏਅਰਪੋਰਟ ਤੋਂ ਬਾਹਰ ਆਏ ਤਾਂ ਉੱਥੇ ਮੌਜੂਦ ਭੀੜ ਨੇ ਉਨ੍ਹਾਂ ਦੇ ਨਾਂ ਦੇ ਨਾਅਰੇ ਲਗਾਏ ਫੁੱਲਾਂ ਦੀ ਬਰਖਾ ਕੀਤੀ
ਇਸ ਦੌਰਾਨ ਲੋਕਾਂ ਨੇ ਸਟਾਰਸ 'ਤੇ ਫੁੱਲਾਂ ਦੀ ਵਰਖਾ ਕੀਤੀ ਅਤੇ ਕਈ ਆਟੋਗ੍ਰਾਫ ਅਤੇ ਫੋਟੋਆਂ ਵੀ ਕਲਿੱਕ ਕੀਤੀਆਂ