ਰਸ਼ਮਿਕਾ ਮੰਡਾਨਾ ਨੇ ਸਵੇਰੇ ਸਭ ਤੋਂ ਪਹਿਲਾਂ ਬਹੁਤ ਸਾਰਾ ਪਾਣੀ ਪੀਂਦੀ ਹੈ

ਰਸ਼ਮਿਕਾ ਚਿਹਰੇ 'ਤੇ ਸੀਰਮ ਤੇ ਮਾਇਸਚਰਾਈਜ਼ਰ ਲਗਾਉਂਦੀ ਹੈ

ਸਿਹਤਮੰਦ ਚਮੜੀ ਲਈ ਰਸ਼ਮਿਕਾ ਆਪਣੀ ਖੁਰਾਕ ਦਾ ਵੀ ਧਿਆਨ ਰੱਖਦੀ ਹੈ

ਰਸ਼ਮਿਕਾ ਚਾਵਲ, ਤਲੇ, ਜੰਕ ਫੂਡ ਤੇ ਮਿੱਠੀਆਂ ਚੀਜ਼ਾਂ ਤੋਂ ਪਰਹੇਜ਼ ਕਰਦੀ ਹੈ

ਰਸ਼ਮਿਕਾ ਮੰਡਾਨਾ ਨੂੰ ਫਲਾਂ ਦਾ ਸਲਾਦ ਖਾਣਾ ਬਹੁਤ ਪਸੰਦ ਹੈ

ਰਸ਼ਮਿਕਾ ਮੰਡਾਨਾ ਹਫਤੇ 'ਚ ਸਿਰਫ ਇਕ ਵਾਰ ਚੀਟ ਮੀਲ ਲੈਂਦੀ ਹੈ

ਰਸ਼ਮਿਕਾ ਮੰਡਾਨਾ ਨੂੰ ਕੁਦਰਤ ਨਾਲ ਬਹੁਤ ਪਿਆਰ ਹੈ

ਕੁਦਰਤ ਚਮੜੀ ਨੂੰ ਚਮਕਾਉਂਦੀ ਵੀ ਦਿੰਦਾ ਹੈ।