ਫ਼ਿਲਮ ਪੁਸ਼ਪਾ ਨਾਲ ਧਮਾਲ ਮਚਾਉਣ ਵਾਲੀ ਅਦਾਕਾਰਾ ਰਸ਼ਮਿਕਾ ਮੰਦਾਨਾ

ਰਸ਼ਮਿਕਾ ਮੰਦਾਨਾ ਦੀ ਕਿਸਮਤ ਵੀ ਇਨ੍ਹਾਂ ਦਿਨਾਂ 'ਚ ਬੁਲੰਦ ਹੈ।

ਫੈਨਜ਼ ਵੀ ਰਸ਼ਮੀਕਾ ਦੀ ਪੋਸਟ ਦਾ ਇੰਤਜ਼ਾਰ ਕਰਦੇ ਹਨ।

ਅਦਾਕਾਰਾ ਨੇ ਬਲੈਕ ਡਰੈੱਸ 'ਚ ਕਿਲਰ ਫੋਟੋ ਸ਼ੇਅਰ ਕੀਤੀ ਸੀ।

ਰਸ਼ਮਿਕਾ ਡੀਪ ਨੇਕ ਟਾਪ ਦੇ ਨਾਲ ਸ਼ਾਰਟ ਸਕਰਟ 'ਚ ਆਈ ਨਜ਼ਰ ।



ਰਸ਼ਮਿਕਾ ਮੰਦਾਨਾ ਖੁੱਲ੍ਹੇ ਵਾਲਾਂ ਨਾਲ ਕਿਲਰ ਪੋਜ਼ ਦੇ ਰਹੀ ਹੈ।

ਰਸ਼ਮਿਕਾ 'ਮਿਸ਼ਨ ਮਜਨੂੰ' ਨਾਲ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੀ ਹੈ।

ਉਹ ਫਿਲਮ 'ਗੁੱਡ ਬਾਏ' 'ਚ ਅਮਿਤਾਭ ਬੱਚਨ ਨਾਲ ਨਜ਼ਰ ਆਵੇਗੀ।


'ਸੀਤਾ ਰਮਨ' ਰਸ਼ਮਿਕਾ ਦੀ ਆਉਣ ਵਾਲੀ ਸਾਊਥ ਫਿਲਮ ਹੈ।

ਜਿਸ ਦੀ ਸ਼ੂਟਿੰਗ ਉਸ ਨੇ ਹਾਲ ਹੀ 'ਚ ਪੂਰੀ ਕੀਤੀ ਹੈ।