ਰਸ਼ਮਿਕਾ ਮੰਡਾਨਾ ਨੇ ਹਾਲ ਹੀ 'ਚ ਕਰੀਮ ਰੰਗ ਦੀ ਸਾੜੀ 'ਚ ਤਸਵੀਰਾਂ ਸ਼ੇਅਰ ਕੀਤੀਆਂ ਹਨ ਇਨ੍ਹਾਂ ਤਸਵੀਰਾਂ 'ਚ ਅਦਾਕਾਰਾ ਰਸ਼ਮੀਕਾ ਮੰਡਾਨਾ ਬੇਹੱਦ ਖੂਬਸੂਰਤ ਲੱਗ ਰਹੀ ਹੈ ਅਦਾਕਾਰਾ ਰਸ਼ਮਿਕਾ ਮੰਡਾਨਾ ਨੈਸ਼ਨਲ ਕ੍ਰਸ਼ ਦੇ ਨਾਂ ਨਾਲ ਜਾਣੀ ਜਾਂਦੀ ਹੈ ਰਸ਼ਮਿਕਾ ਮੰਡਾਨਾ ਇਨ੍ਹੀਂ ਦਿਨੀਂ ਫਿਲਮ 'ਐਨੀਮਲ' ਨੂੰ ਲੈ ਕੇ ਸੁਰਖੀਆਂ 'ਚ ਹੈ ਰਸ਼ਮੀਕਾ ਸੋਸ਼ਲ ਮੀਡੀਆ 'ਤੇ ਤਸਵੀਰਾਂ ਤੇ ਵੀਡੀਓਜ਼ ਫੈਨਜ਼ ਨਾਲ ਸ਼ੇਅਰ ਕਰਦੀ ਰਹਿੰਦੀ ਹੈ ਅਭਿਨੇਤਰੀ ਰਸ਼ਮੀਕਾ ਨੇ ਸਾੜ੍ਹੀ ਦੇ ਨਾਲ ਚੌਕਰ ਨੇਕਲੈੱਸ ਸੈੱਟ ਕੈਰੀ ਕੀਤਾ ਹੈ ਅਭਿਨੇਤਰੀ ਨੇ ਬਰੇਸਲੇਟ ਦਾ ਸੈੱਟ ਤੇ ਹੱਥਾਂ 'ਚ ਡਿਜ਼ਾਈਨਰ ਰਿੰਗ ਪਾਈ ਹੋਈ ਹੈ ਅਭਿਨੇਤਰੀ ਨੇ ਚਮਕਦਾਰ ਮੇਕਅਪ ਤੇ ਲੋ ਪੋਨੀਟੇਲ ਹੇਅਰ ਸਟਾਈਲ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ ਇਸ ਤੋਂ ਪਹਿਲਾਂ ਵੀ ਰਸ਼ਮਿਕਾ ਮੰਡਾਨਾ ਆਪਣੇ ਸਾੜੀ ਲੁੱਕ 'ਚ ਤਸਵੀਰਾਂ ਸ਼ੇਅਰ ਕਰ ਚੁੱਕੀ ਹੈ ਰਸ਼ਮਿਕਾ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਦਿ ਗਰਲਫ੍ਰੈਂਡ' ਦੀ ਸ਼ੂਟਿੰਗ 'ਚ ਰੁੱਝੀ ਹੋਈ ਹੈ