ਫਿਲਮ 'ਪੁਸ਼ਪਾ' ਦੇ ਸ਼੍ਰੀਵੱਲੀ ਫੇਮ ਰਸ਼ਮੀਕਾ ਮੰਦਾਨਾ ਦੀਆਂ ਤਾਜ਼ਾ ਤਸਵੀਰਾਂ ਸਾਹਮਣੇ ਆਈਆਂ ਹਨ।

Rashmika Mandanna ਮਸ਼ਹੂਰ ਅਭਿਨੇਤਰੀਆਂ ਚੋਂ ਇੱਕ ਹੈ।

ਭਾਰਤ ਦੀ ਕੌਮੀ ਕ੍ਰਸ਼ ਹੈ Rashmika Mandanna

Rashmika ਆਪਣੀ ਬਿਹਤਰੀਨ ਅਦਾਕਾਰੀ, ਸ਼ਰਾਰਤੀ ਅੰਦਾਜ਼ ਅਤੇ ਖੂਬਸੂਰਤ ਲੁੱਕ ਨਾਲ ਲੱਖਾਂ ਲੋਕਾਂ ਦੇ ਦਿਲਾਂ 'ਤੇ ਰਾਜ ਕਰਦੀ ਹੈ।

ਰਸ਼ਮੀਕਾ ਨੇ ਇੰਸਟਾਗ੍ਰਾਮ 'ਤੇ ਆਪਣੀਆਂ ਤਾਜ਼ਾ ਤਸਵੀਰਾਂ ਸ਼ੇਅਰ ਕੀਤੀਆਂ ਹਨ।

ਇਨ੍ਹਾਂ ਤਸਵੀਰਾਂ 'ਚ ਰਸ਼ਮੀਕਾ ਬੇਹੱਦ ਖੂਬਸੂਰਤ ਲੱਗ ਰਹੀ ਹੈ

ਇਨ੍ਹਾਂ ਤਸਵੀਰਾਂ 'ਚ ਰਸ਼ਮੀਕਾ ਬੇਹੱਦ ਖੂਬਸੂਰਤ ਲੱਗ ਰਹੀ ਹੈ

ਤੁਸੀਂ ਚਾਹੋ ਤਾਂ ਵੀ ਰਸ਼ਮੀਕਾ ਦੀਆਂ ਤਸਵੀਰਾਂ ਤੋਂ ਨਜ਼ਰ ਨਹੀਂ ਹਟਾ ਸਕਦੇ।

ਰਸ਼ਮੀਕਾ ਕਾਤਲ ਅੱਖਾਂ ਨਾਲ ਤਬਾਹੀ ਮਚਾ ਰਹੀ ਹੈ

ਰਸ਼ਮੀਕਾ ਦੀਆਂ ਇਨ੍ਹਾਂ ਤਸਵੀਰਾਂ 'ਤੇ ਉਨ੍ਹਾਂ ਦੇ ਫੈਨਸ ਦਿਲ ਦੇ ਇਮੋਜੀਆਂ ਦੀ ਵਰਖਾ ਕਰ ਰਹੇ ਹਨ

ਜੇਕਰ Rashmika ਦੀ ਪ੍ਰੋਫੈਸ਼ਨਲ ਲਾਈਫ ਦੀ ਗੱਲ ਕਰੀਏ ਤਾਂ ਉਹ ਫਿਲਮ 'ਪੁਸ਼ਪਾ' 'ਚ ਸ਼੍ਰੀਵੱਲੀ ਬਣੀ ਸੀ।