ਇਨ੍ਹਾਂ ਤਸਵੀਰਾਂ 'ਚ ਰਵੀਨਾ ਫਲੋਰਲ ਪ੍ਰਿੰਟਿਡ ਸਾੜ੍ਹੀ ਪਹਿਨੇ ਨਜ਼ਰ ਆ ਰਹੀ ਹੈ ਉਸ ਦੇ ਸ਼ਾਨਦਾਰ ਲੁੱਕ ਨੇ ਸਾਰਿਆਂ ਦਾ ਦਿਲ ਜਿੱਤ ਲਿਆ ਹੈ ਰਵੀਨਾ ਟੰਡਨ ਹੁਣ 47 ਸਾਲ ਦੀ ਹੋ ਚੁੱਕੀ ਹੈ ਪਰ ਅੱਜ ਵੀ ਉਸ ਦੀ ਖੂਬਸੂਰਤੀ ਦੀ ਮਿਸਾਲ ਦਿੱਤੀ ਜਾਂਦੀ ਹੈ ਇਸ ਉਮਰ ਵਿੱਚ ਵੀ ਰਵੀਨਾ ਦੇ ਫੈਨਜ਼ ਦੀ ਕੋਈ ਕਮੀ ਨਹੀਂ ਹੈ। ਹਾਲ ਹੀ 'ਚ ਰਵੀਨਾ ਨੇ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਰਵੀਨਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਹਜ਼ਾਰਾਂ ਲਾਈਕਸ ਮਿਲ ਚੁੱਕੇ ਹਨ ਸਾੜ੍ਹੀ ਨੂੰ ਸਟਾਈਲਿਸ਼ ਲੁੱਕ ਦੇਣ ਲਈ ਰਵੀਨਾ ਨੇ ਬੈਲਟ ਦੀ ਵਰਤੋਂ ਕੀਤੀ ਫੋਟੋ 'ਚ ਕਜਰਾਰੀ ਅੱਖਾਂ ਅਤੇ ਸਟ੍ਰੇਟ ਵਾਲ ਲੁੱਕ ਨੂੰ ਹੋਰ ਵਧਾ ਰਹੇ ਹਨ ਲੋਕਾਂ ਦਾ ਸਭ ਤੋਂ ਜ਼ਿਆਦਾ ਧਿਆਨ ਖਿੱਟ ਰਹੀ ਹੈ ਰਵੀਨਾ ਦੀ ਨੱਥ