ਰਵੀਨਾ ਟੰਡਨ ਨੇ ਇੰਡੀਅਨ ਲੁੱਕ 'ਚ ਢਾਹਿਆ ਕਹਿਰ।

ਰਵੀਨਾ ਟੰਡਨ ਦੇ ਇੰਡੀਅਨ ਲੁੱਕ 'ਤੇ ਫਿਦਾ ਕਰੋੜਾਂ ਲੋਕ

ਰਵੀਨਾ ਆਪਣੀ ਫਿਗਰ ਮੈਂਟੇਨ ਰੱਖਣ ਲਈ ਕਰਦੀ ਹੈ ਕਾਫੀ ਮਿਹਨਤ



ਅਦਾਕਾਰਾ ਦੀ ਅਦਾ 'ਤੇ ਫਿਦਾ ਹੈ ਫ਼ੈਨਜ

ਰਵੀਨਾ ਦਾ ਦੇਖੋ ਸਾੜੀ ਵਾਲਾ ਲੁੱਕ

ਗਲੈਮਰਸ ਫੋਟੋਸ਼ੂਟ 'ਚ ਆਪਣਾ ਦੀਦਾਰ ਕਰਵਾਉਂਦੀ ਹੈ।

ਫ਼ੈਨਜ ਦੇ ਦਿਲਾਂ ਦੀ ਵਧਾਉਂਦੀ ਹੈ ਧੜਕਣ

ਉਨ੍ਹਾਂ 'ਤੇ ਭਾਰਤੀ ਲੁੱਕ ਕਾਫੀ ਫੱਬਦਾ ਹੈ

ਰਵੀਨਾ ਟੰਡਨ ਦਾ ਫੈਸ਼ਨ ਸੈਂਸ ਹੈ ਸਭ ਤੋਂ ਵੱਖਰਾ

ਰਵੀਨਾ ਟੰਡਨ ਨੇ ਭਾਰਤੀ ਲੁੱਕ 'ਚ ਜਿੱਤਿਆ ਦਿਲ