ਰਵੀਨਾ ਟੰਡਨ ਭਾਰਤੀ ਸਿਨੇਮਾ ਦਾ ਜਾਣਿਆ-ਪਛਾਣਿਆ ਨਾਮ ਹੈ

ਰਵੀਨਾ ਨੂੰ ਬਾਲੀਵੁੱਡ 'ਚ ਆਏ ਤਿੰਨ ਦਹਾਕਿਆਂ ਤੋਂ ਵੱਧ ਸਮਾਂ ਹੋ ਗਿਆ ਹੈ

ਰਵੀਨਾ ਟੰਡਨ 32 ਸਾਲਾਂ ਤੋਂ ਫਿਲਮ ਇੰਡਸਟਰੀ ਵਿੱਚ ਸਰਗਰਮ ਹੈ

ਉਹ ਵੱਡੇ ਪਰਦੇ ਤੋਂ ਲੈ ਕੇ ਟੀਵੀ ਸ਼ੋਅਜ਼ ਵਿੱਚ ਵੀ ਕੰਮ ਕਰ ਚੁੱਕੀ ਹੈ

ਰਵੀਨਾ ਨੇ ਸਿਰਫ 17 ਸਾਲ ਦੀ ਉਮਰ 'ਚ ਬਾਲੀਵੁੱਡ 'ਚ ਐਂਟਰੀ ਕੀਤੀ ਸੀ

ਰਵੀਨਾ 90 ਦੇ ਦਹਾਕੇ ਦੀ ਸਭ ਤੋਂ ਹੌਟ ਅਭਿਨੇਤਰੀਆਂ 'ਚੋਂ ਇੱਕ ਹੈ

ਰਵੀਨਾ ਨੇ 1991 'ਚ ਫਿਲਮ 'ਪੱਥਰ ਕੇ ਫੂਲ' ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ

ਰਵੀਨਾ 'ਟਿਪ ਟਿਪ ਬਰਸਾ ਪਾਣੀ', 'ਸ਼ਹਿਰ ਕੀ ਲੜਕੀ' ਵਰਗੇ ਕਈ ਗੀਤਾਂ ਲਈ ਮਸ਼ਹੂਰ ਹੈ

ਇਨ੍ਹਾਂ ਸਾਰੇ ਗੀਤਾਂ 'ਚ ਰਵੀਨਾ ਦੇ ਐਕਸਪ੍ਰੈਸ਼ਨ ਤੇ ਉਸ ਦੇ ਡਾਂਸ ਦਾ ਹਰ ਕੋਈ ਕਾਇਲ ਸੀ

ਰਵੀਨਾ ਨੂੰ ਹਾਲ ਹੀ 'ਚ ਸਾਊਥ ਦੀ ਸੁਪਰਹਿੱਟ ਫਿਲਮ 'ਕੇਜੀਐੱਫ ਚੈਪਟਰ 2' 'ਚ ਦੇਖਿਆ ਗਿਆ ਸੀ