ਇੰਡੀਅਨ ਲੁੱਕ 'ਚ ਰਵੀਨਾ ਦਾ ਸਟਾਈਲਿਸ਼ ਅੰਦਾਜ਼ ਵੈਸਟਰਨ ਨਹੀਂ ਇੰਡੀਅਨ ਲੁੱਕ ਨੂੰ ਵੀ ਸਟਾਈਲਿਸ਼ ਤਰੀਕੇ ਨਾਲ ਕੈਰੀ ਕਰਦੀ ਹੈ ਰਵੀਨਾ ਰਵੀਨਾ ਟੰਡਨ ਨੇ ਇੰਡੀਅਨ ਲੁੱਕਸ ਨਾਲ ਜਿੱਤਿਆ ਦਿਲ ਰਵੀਨਾ ਨੇ ਇੰਡੀਅਨ ਲੁੱਕ 'ਚ ਢਾਹਿਆ ਕਹਿਰ ਇੰਡੀਅਨ ਲੁੱਕਸ 'ਤੇ ਫਿਦਾ ਨੇ ਕਰੋੜਾਂ ਲੋਕ ਰਵੀਨਾ ਆਪਣੀ ਫਿੱਗਰ ਮੇਨਟੇਨ ਕਰਨ ਲਈ ਕਰਦੀ ਹੈ ਸਖਤ ਮਿਹਨਤ ਗਲੈਮਰਸ ਫੋਟੋਸ਼ੂਟ 'ਚ ਕਰਾਉਂਦੀ ਹੈ ਆਪਣਾ ਦੀਦਾਰ ਅਦਾਕਾਰਾ ਦੀ ਅਦਾ 'ਤੇ ਫਿਦਾ ਹਨ ਫੈਨਜ਼ ਰਵੀਨਾ ਦਾ ਸਾੜੀ ਵਾਲਾ ਲੁੱਕ ਅਦਾਕਾਰਾ ਦੀ ਲੁੱਕ ਤੋਂ ਉਮਰ ਦਾ ਨਹੀਂ ਲੱਗ ਸਕਦਾ ਪਤਾ ਫੈਨਜ਼ ਦੇ ਦਿਲਾਂ ਦੀ ਧੜਕਨਾਂ ਵਧਾਉਂਦੀ ਹੈ ਰਵੀਨਾ