Ravindra Jadeja Viral Photo: ਭਾਰਤੀ ਟੀਮ ਨੇ ਵੈਸਟਇੰਡੀਜ਼ ਨੂੰ ਡੋਮਿਨਿਕਾ ਟੈਸਟ ਮੈਚ 'ਚ 3 ਦਿਨਾਂ 'ਚ ਹਰਾਇਆ। ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਸੀਰੀਜ਼ ਦਾ ਦੂਜਾ ਮੈਚ 20 ਜੁਲਾਈ ਤੋਂ ਪੋਰਟ ਆਫ ਸਪੇਨ 'ਚ ਖੇਡਿਆ ਜਾਵੇਗਾ।