ਕੱਚੀ ਹਲਦੀ ਅਤੇ ਹਲਦੀ ਪਾਊਡਰ ਦੋਵੇਂ ਹੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ ਪਰ ਕੱਚੀ ਹਲਦੀ ਕੁਝ ਮਾਮਲਿਆਂ 'ਚ ਜ਼ਿਆਦਾ ਫਾਇਦੇਮੰਦ ਸਾਬਤ ਹੁੰਦੀ ਹੈ।